ਸਮੱਗਰੀ 'ਤੇ ਜਾਓ

ਜੀਵਨ ਦੀ ਤਿਪਾਈ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜੀਵਨ ਦੀ ਤਿਪਾਈ ਦਾ ਅਰਥ ਹੈ ਉਹ ਤਿੰਨ ਖਾਸ ਪ੍ਰਣਾਲੀਆਂ ਜਿਹਨਾਂ ਤੇ ਜੀਵਨ ਨਿਰਭਰ ਕਰਦਾ ਹੈ। ਉਹ ਤਿੰਨ ਪ੍ਰਣਾਲੀਆਂ ਜੋ ਜੀਵਨ ਨੂੰ ਚਲਾਉਂਦੀਆਂ ਹਨ ਉਹ ਹਨ- ਸਾਹ ਪ੍ਰਣਾਲੀ, ਤਾਂਤ੍ਰਿਕਾ ਪ੍ਰਣਾਲੀ ਅਤੇ ਖੂਨ ਸੰਚਾਰ ਪ੍ਰਣਾਲੀ।