ਜੀ-ਮੇਲ
ਦਿੱਖ
ਸਾਈਟ ਦੀ ਕਿਸਮ | ਵੈੱਬਮੇਲ |
---|---|
ਉਪਲੱਬਧਤਾ | 72 ਭਾਸ਼ਾਵਾਂ |
ਮਾਲਕ | ਗੂਗਲ |
ਲੇਖਕ | ਪੌਲ ਬੁਸ਼ੈੱਟ |
ਵੈੱਬਸਾਈਟ | mail |
ਵਪਾਰਕ | ਹਾਂ |
ਰਜਿਸਟ੍ਰੇਸ਼ਨ | ਲੋੜੀਂਦਾ |
ਵਰਤੋਂਕਾਰ | 900 ਮਿਲੀਅਨ (ਮਈ 2015) |
ਜਾਰੀ ਕਰਨ ਦੀ ਮਿਤੀ | ਅਪਰੈਲ 1,2004, 20 ਸਾਲ, 190 ਦਿਨ |
ਮੌਜੂਦਾ ਹਾਲਤ | ਆੱਨਲਾਈਨ |
Content license | Proprietary |
ਜੀ-ਮੇਲ ਗੂਗਲ ਦੀ ਈ-ਚਿੱਠੀ ਜਾਂ ਈ-ਮੇਲ ਭੇਜਣ ਜਾਂ ਪ੍ਰਾਪਤ ਕਰਨ ਵਾਲੀ ਸੇਵਾ ਦਾ ਨਾਂ ਹੈ। ਵਰਤੋਂਕਾਰ ਗੂਗਲ ਦੀ ਸਨਾਖ਼ਤ(ID) ਰਾਹੀਂ ਇਸ ਸੇਵਾ ਦਾ ਆਨੰਦ ਲੈ ਸਕਦੇ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |