ਜੀ. ਕੇ. ਸਿੰਘ ਧਾਲੀਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਪਾਲ ਕ੍ਰਿਸ਼ਨ ਸਿੰਘ ਧਾਲੀਵਾਲ
Title pic Gksingh.jpg
ਵਿਰਾਸਤ-ਏ-ਖਾਲਸਾ ਦਾ ਉਦਘਾਟਨ ਸਮੇਂ
ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ
ਮੌਜੂਦਾ
ਦਫ਼ਤਰ ਸਾਂਭਿਆ
4 ਅਗਸਤ, 2016
ਸਾਬਕਾਸੁਖਜੀਤ ਸਿੰਘ ਬੈਂਸ
ਡੀ. ਜੀ. ਐਸ. ਈ
ਦਫ਼ਤਰ ਵਿੱਚ
29 ਜੂਨ, 2014 – 26 ਦਸੰਬਰ, 2014
ਸਾਬਕਾਅੰਜਲੀ ਭਾਵੜਾ
ਉੱਤਰਾਧਿਕਾਰੀਪਰਦੀਪ ਅਗਰਵਾਲ ਞ
ਡਿਪਟੀ ਕਮਿਸ਼ਨਰ ਪਟਿਆਲਾ
ਦਫ਼ਤਰ ਵਿੱਚ
20 ਅਪਰੈਲ, 2012 – 23 ਮਈ, 2014
ਸਾਬਕਾਵਿਕਾਸ ਗਰਗ
ਉੱਤਰਾਧਿਕਾਰੀਵਰੂਨ ਰੂਜਮ
ਡਿਪਟੀ ਕਮਿਸ਼ਨਰ ਰੋਪੜ
ਦਫ਼ਤਰ ਵਿੱਚ
3 ਅਪਰੈਲ, 2011 – 19 ਅਪਰੈਲ, 2012
ਸਾਬਕਾਅਰੁਨਜੀਤ ਸਿੰਘ ਮਿਗਲਾਨੀ
ਉੱਤਰਾਧਿਕਾਰੀਪਰਦੀਪ ਅਗਰਵਾਲ
ਨਿੱਜੀ ਜਾਣਕਾਰੀ
ਜਨਮ (1957-06-17) ਜੂਨ 17, 1957 (ਉਮਰ 63)
ਜਲਵਾਨਾ, ਪੰਜਾਬ, ਭਾਰਤ
ਕੌਮੀਅਤਭਾਰਤੀ
ਪਤੀ/ਪਤਨੀਨੀਲ ਕਮਲ ਕੌਰ
ਸੰਤਾਨਰੋਹਨ ਬੀਰ, ਕੰਵਰ ਪ੍ਰਤਾਪ ਬੀਰ
ਰਿਹਾਇਸ਼ਚੰਡੀਗੜ੍ਹ
ਕਿੱਤਾਭਾਰਤੀ ਪ੍ਰਸ਼ਾਸਕੀ ਸੇਵਾ

ਜੀ. ਕੇ. ਸਿੰਘ ਧਾਲੀਵਾਰ (ਜਨਮ 17 ਜੂਨ, 1957) ਭਾਰਤੀ ਪ੍ਰਸ਼ਾਸਕੀ ਸੇਵਾ ਦਾ ਅਫਸਰ ਹੈ ਜੋ ਹੁਣ ਬਤੌਰ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਹੈ। ਜੀ ਕੇ ਸਿੰਘ ਦਾ ਜਨਮ ਸੁਖਦੇਵ ਸਿੰਘ ਦੇ ਘਰ ਮਾਤਾ ਗੁਰਦਿਆਲ ਕੌਰ ਦੀ ਸੁਲੱਖਣੀ ਕੁੱਖੋ ਪਿੰਡ ਜਲਵਾਨ ਜ਼ਿਲ੍ਹਾ ਸੰਗਰੁਰ ਵਿੱਖੇ ਹੋਇਆ।[1] ਉਹਨਾਂ ਨੇ 1986 ਬੈਚ ਵਿੱਚ ਪੰਜਾਬ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਅਤੇ ਬਾਅਦ ਵਿੱਚ ਭਾਰਤ ਸਰਕਾਰ ਨੇ ਉਹਨਾਂ ਨੂੰ ਭਾਰਤੀ ਪ੍ਰਸ਼ਾਸਕੀ ਸੇਵਾ ਵਿੱਚ ਤਰੱਕੀ ਦਿੱਤੀ। ਆਪ ਪੇੰਡੂ ਵਿਕਾਸ ਸੰਸਥਾਨ ਜਲਵਾਨਾ ਦਾ ਮੌਢੀ ਮੈਂਬਰ ਵੀ ਹਨ।[2] ਆਪ ਨੇ ਪੱਛੜਿਆ ਇਲਾਕਿਆ ਵਾਸਤੇ ਬਹਤੁ ਸਾਰੇ ਕੰਮ ਕੀਤੇ ਹਨ ਆਪ ਨੇ ਸਰਵੱਤ ਦਾ ਭਲਾ ਟਰਸ ਵੀ ਚਲਾਇਆ ਜਾ ਰਿਹਾ ਹੈ।[3] ਆਪ ਨੇ ਵਿਸ਼ੇਸ਼ ਲੋੜਾ ਵਾਲੇ ਲੋਕਾਂ ਵਾਸਤੇ ਵੀ ਵਿਸ਼ੇਸ ਕੰਮ ਕੀਤਾ ਹੈ। ਲੇਖਕ ਆਪ ਲਗਾਤਾਰ ਪੰਜਾਬ ਨਾਲ ਸਬੰਧਤ ਮਸਲਿਆ ਬਾਰੇ ਰੋਜ਼ਾਨ ਅਖ਼ਬਾਰ ਵਿੱਚ ਲਿਖਦੇ ਆ ਰਹੇ ਹਨ।

ਹਵਾਲੇ[ਸੋਧੋ]