ਜੀ ਡੀ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੀ ਡੀ ਅਗਰਵਾਲ
G. D. Agrawal.jpg
ਜੀ.ਡੀ. ਅਗਰਵਾਲ ਅਕਤੂਬਰ 2011 ਵਿਚ ਸਰਵ ਸੇਵਾ ਸੰਘ, ਰਾਜਘਾਟ, ਵਾਰਾਣਸੀ ਵਿਖੇ ਇੱਕ ਮੀਟਿੰਗ ਵਿਚ
ਜਨਮਜੀ ਡੀ ਅਗਰਵਾਲ
20 ਜੁਲਾਈ 1932
ਕੰਧਲਾ, ਮੁਜ਼ਫੱਰਨਗਰ ਜ਼ਿਲਾ,
ਉੱਤਰ ਪ੍ਰਦੇਸ਼,
ਬ੍ਰਿਟਿਸ਼ ਰਾਜ
ਮੌਤ11 ਅਕਤੂਬਰ 2018
(ਉਮਰ 87)
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਰਿਸ਼ੀਕੇਸ਼,
ਉਤਰਾਖੰਡ,
ਭਾਰਤ
ਮੌਤ ਦਾ ਕਾਰਨਦਿਲ ਦਾ ਦੌਰਾ
Resting placeਚਿੱਤਰਕੂਟ, ਮੱਧ ਪ੍ਰਦੇਸ਼ ਚਿੱਤਰਕੂਟ,
ਮੱਧ ਪ੍ਰਦੇਸ਼,
ਭਾਰਤ
ਰਿਹਾਇਸ਼ਚਿੱਤਰਕੂਟ, ਮੱਧ ਪ੍ਰਦੇਸ਼ ਚਿੱਤਰਕੂਟ,
ਮੱਧ ਪ੍ਰਦੇਸ਼
ਰਾਸ਼ਟਰੀਅਤਾਭਾਰਤੀ
ਹੋਰ ਨਾਂਮਸੰਤ ਸਵਾਮੀ ਸਾਨੰਦ,
ਸਵਾਮੀ ਗਿਆਨ ਸਵਰੂਪ ਸਾਨੰਦ
ਨਾਗਰਿਕਤਾਭਾਰਤੀ
ਸਿੱਖਿਆਸਿਵਲ ਇੰਜਨੀਅਰਿੰਗ ਵਾਤਾਵਰਨ ਇੰਜੀਨੀਅਰਿੰਗ
ਅਲਮਾ ਮਾਤਰਆਈਆਈਟੀ ਰੁੜਕੀ, ਬਰਕਲੇ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ
ਪੇਸ਼ਾਵਾਤਾਵਰਨ ਇੰਜਨੀਅਰ
ਸਰਗਰਮੀ ਦੇ ਸਾਲ1952-2018
ਮਾਲਕਭਾਰਤ ਸਰਕਾਰ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸਿਵਲ ਅਤੇ ਐਨਵਾਇਰਮੈਂਟਲ ਇੰਜਨੀਅਰਿੰਗ ਆਈਆਈਟੀ ਕਾਨਪੁਰ
ਪ੍ਰਸਿੱਧੀ ਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਣ ਲਈ
ਸਿਰਲੇਖਪਹਿਲਾ ਮੈਂਬਰ-ਸਕੱਤਰ (ਸੀ.ਪੀ.ਸੀ. ਬੀ.), ਵਿਭਾਗ ਦਾ ਸਾਬਕਾ ਮੁਖੀ (ਆਈਆਈਟੀ)
Term17 ਸਾਲ ਆਈਆਈਟੀ ਕਾਨਪੁਰ

ਜੀ ਡੀ ਅਗਰਵਾਲ ਉਰਫ ਸਵਾਮੀ ਗਿਆਨ ਸਵਰੂਪ ਸਾਨੰਦ (ਜਨਮ 20 ਜੁਲਾਈ 1932)  ਇੱਕ ਭਾਰਤ ਦੇ ਪ੍ਰਸਿੱਧ ਵਾਤਾਵਰਨਪ੍ਰੇਮੀ ਇੰਜਨੀਅਰ ਸਨ। ਉਹਨਾਂ ਦਾ ਮੂਲ ਨਾਮ ਜੀ ਡੀ ਅਗਰਵਾਲ ਸੀ। ਉਹ ਪੰਡਤ ਮੰਡਨ ਮੋਹਨ ਮਾਲਵੀਆ ਦੁਆਰਾ 1905 ਵਿਚ ਸਥਾਪਿਤ ਇੱਕ ਗ਼ੈਰ-ਸਰਕਾਰੀ ਸੰਸਥਾ ਗੰਗਾ ਮਹਾਂਸਭਾ ਦਾ ਸਰਪ੍ਰਸਤ ਸੀ। ਉਸ ਦਾ ਕੈਰੀਅਰ ਆਈ.ਆਈ.ਟੀ.-ਕਾਨਪੁਰ ਦੇ ਫੈਕਲਟੀ ਮੈਂਬਰ ਬਣਨ ਤੋਂ, ਭਾਰਤੀ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮੈਂਬਰ ਅਤੇ ਹੁਣ ਸਨਿਆਸੀ ਹੋਣ ਤੱਕ  ਹੈ। ਉਸਨੇ ਮੱਧ ਪ੍ਰਦੇਸ਼ ਦੇ ਚਿੱਤਰਕੂਟ ਵਿਚ ਮਹਾਤਮਾ ਗਾਂਧੀ ਚਿੱਤਰਕੂਟ ਗ੍ਰਾਮੋਦਏ ਵਿਸ਼ਵਵਿਦਿਆਲੇ ਵਿਖੇ ਵਾਤਾਵਰਣ ਵਿਗਿਆਨ ਦੇ ਆਨਰੇਰੀ ਪ੍ਰੋਫੈਸਰ ਵਜੋਂ ਵੀ ਪੜ੍ਹਾਇਆ ਹੈ।[ਹਵਾਲਾ ਲੋੜੀਂਦਾ]

ਉਹ ਗੰਗਾ ਨਦੀ ਤੇ ਕਈ ਪ੍ਰਾਜੈਕਟਾਂ ਨੂੰ ਰੋਕਣ ਲਈ ਚੁੱਕੇ ਗਏ ਕਈ ਉਪਵਾਸਾਂ ਲਈ ਮਸ਼ਹੂਰ ਹੈ। 2009 ਵਿੱਚ ਉਸ ਦੇ ਉਪਵਾਸ ਕਾਰਨ ਭਾਗੀਰਥੀ ਦਰਿਆ ਤੇ ਡੈਮ ਬਣਾਉਣ ਨੂੰ ਰੋਕਿਆ ਗਿਆ ਸੀ। [1].

ਅਗਰਵਾਲ ਦੀ 11 ਅਕਤੂਬਰ, 2018 ਨੂੰ  ਮੌਤ ਹੋ ਗਈ।  ਉਹ 22 ਜੂਨ 2018 ਤੋਂ ਅਨਿਸਚਿਤ ਸਮੇਂ ਲਈ ਵਰਤ ਤੇ ਸੀ। ਉਸ ਦੀ ਮੰਗ ਸੀ ਕਿ ਸਰਕਾਰ ਨਦੀ ਗੰਗਾ ਨੂੰ ਸਾਫ਼ ਕਰਨ ਅਤੇ ਇਸ ਨੂੰ ਬਚਾਉਣ ਲਈ ਕੀਤੇ ਆਪਣੇ ਵਾਅਦੇ ਤੇ ਅਮਲ ਕਰੇ।[2]

ਹਵਾਲੇ[ਸੋਧੋ]

  1. Desh (21 May 2008). "Professor GD Agrawal's Fast unto death over Dam on Bhagirathi". Drishtikone. Retrieved 2 March 2010. 
  2. "'Ganga Activist' GD Agarwal, On Fast From About 4 Months For Clean Ganga, Dies At 87 - HeadLines Today". headlinestoday.org. Headlines Today. 11 October 2018. Retrieved 11 October 2018.