ਜੁਨੂਨ (1978 ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਜੁਨੂਨ
ਨਿਰਦੇਸ਼ਕ ਸ਼ਿਆਮ ਬੇਨੇਗਲ
ਨਿਰਮਾਤਾ ਸ਼ਸ਼ੀ ਕਪੂਰ
ਸਿਤਾਰੇ ਜਲਾਲ ਆਗ਼ਾ,
ਨਫ਼ੀਸਾ ਅਲੀ,
ਟਾਮ ਏਲਟਰ,
ਸ਼ਬਾਨਾ ਆਜ਼ਮੀ,
ਬੇਂਜਾਮਿਨ ਗਿਲਾਨੀ,
ਕਰਨ ਕਪੂਰ,
ਕੁਨਾਲ ਕਪੂਰ,
ਸੰਜਨਾ ਕਪੂਰ,
ਸ਼ਸ਼ੀ ਕਪੂਰ,
ਕੁਲਭੂਸ਼ਣ ਖਰਬੰਦਾ,
ਦੀਪਤੀ ਨਵਲ,
ਪਰਲ ਪਦਮਸ਼੍ਰੀ,
ਸੁਸ਼ਮਾ ਸੇਠ,
ਨਸੀਰੁਦੀਨ ਸ਼ਾਹ,
ਰਿਲੀਜ਼ ਮਿਤੀ(ਆਂ) 1978
ਮਿਆਦ ਮਿੰਟ
ਦੇਸ਼ ਭਾਰਤ
ਭਾਸ਼ਾ ਹਿੰਦੀ

ਜੁਨੂਨ 1978 ਦੀ ਬਣੀ ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ ਸ਼ਸ਼ੀ ਕਪੂਰ ਦੀ ਬਣਾਈ ਹਿੰਦੀ ਇਤਹਾਸਿਕ ਫਿਲਮ ਹੈ। ਇਹ ਰਸਕਿਨ ਬਾਂਡ ਦੇ ਛੋਟੇ ਨਾਵਲ ਕਬੂਤਰਾਂ ਦੀ ਉਡਾਰੀ (A Flight of Pigeons) ਤੇ ਆਧਾਰਿਤ ਹੈ।

ਮੁੱਖ ਕਲਾਕਾਰ[ਸੋਧੋ]

ਫ਼ਿਲਮਫ਼ੇਅਰ ਪੁਰਸਕਾਰ[ਸੋਧੋ]