ਜੈਰੀ ਯਾਂਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਰੀ ਯਾਂਗ
Jerry Yang.jpg
ਜੈਰੀ ਯਾਂਗ 2007 ਵਿੱਚ
ਮੂਲ ਨਾਮ
ਜਨਮ ਜੈਰੀ ਚਿਹ-ਯੁਆਨ ਯਾਂਗ
(1968-11-06) ਨਵੰਬਰ 6, 1968 (ਉਮਰ 50)
ਤਾਈਪੇਈ, ਤਾਈਵਾਨ
ਰਿਹਾਇਸ਼ ਲੋਸ ਅਲਟੋਸ ਹਿੱਲਸ, ਕੈਲੇਫੋਰਨੀਆ, ਯੂ ਐਸ
ਅਲਮਾ ਮਾਤਰ ਸਟੈਨਫੋਰਡ ਯੂਨੀਵਰਸਿਟੀ
ਪੇਸ਼ਾ ਸਥਾਪਨਾ ਸਹਿਭਾਗੀ, ਏਐਮਈ ਕਲਾਊਡ ਵੈਂਚਰਸ
ਕਮਾਈ 

ਵਾਧਾ

2.3 ਅਰਬ ਡਾਲਰ (ਜੂਨ 2017)[1]
ਸਾਥੀ ਅਕੀਕੋ ਯਾਮਾਜ਼ਾਕੀ

ਜੈਰੀ ਚਿਹ-ਯੁਆਨ ਯਾਂਗ (ਰਵਾਇਤੀ ਚੀਨੀ: 楊致遠; ਸਰਲੀਕ੍ਰਿਤ ਚੀਨੀ: 杨致远; ਪਿਨਯਿਨ: Yáng Zhìyuǎn; Pe̍h-ōe-jī: iông tì oán; ਤਾਇਪੇਈ ਵਿਚ 6 ਨਵੰਬਰ 1968 ਵਿਚ ਤਾਈਵਾਨ ਵਿਚ ਪੈਦਾ ਹੋਇਆ) ਇੱਕ ਅਮਰੀਕੀ ਇੰਟਰਨੈਟ ਉਦਯੋਗਪਤੀ ਅਤੇ ਪ੍ਰੋਗਰਾਮਰ ਹੈ। ਉਹ ਯਾਹੂ ਦੇ ਸਹਿ-ਸੰਸਥਾਪਕ ਅਤੇ ਸਾਬਕਾ ਸੀਈਓ ਹਨ। [2][3]

ਹਵਾਲੇ[ਸੋਧੋ]

  1. "#869 Jerry Yang". Forbes. 
  2. "Jerry Chih-Yuan Yang". Boardroom Insiders. November 7, 2014. Retrieved April 30, 2015. 
  3. Henderson, Harry (2009), Yang, Jerry (Chih-Yuan Yang), Infobase, p. 279, https://books.google.com/books?id=pNmm_Axdor8C&pg=PA279&lpg=PA279