ਜੈਰੀ ਸਾਇਨਫੈਲਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈਰੀ ਸਾਇਨਫੈਲਡ
Jerry Seinfeld 2011 Shankbone.JPG
ਸਾਇਨਫੈਲਡ 2011 ਵਿੱਚ
Birth name ਜੈਰੋਂਮ ਐਲਨ ਸਾਇਨਫੈਲਡ
ਜਨਮ (1954-04-29) ਅਪ੍ਰੈਲ 29, 1954 (ਉਮਰ 64)
ਬਰੂਕਲਿਨ, ਨਿਊਯਾਰਕ, ਅਮਰੀਕਾ
Medium ਫਿਲਮ, stand-up, ਟੈਲੀਵਿਜ਼ਨ
Years active 1976–ਹੁਣ ਤੱਕ
Genres Observational comedy, political satire, black comedy
ਵਿਸ਼ੇ American culture, American politics, avant-garde, everyday life, gender differences, human behavior
ਪ੍ਰਭਾਵ George Wallace, Jean Shepherd,[1] ਬਿਲ ਕੋਸਬੀ,[2] George Carlin,[3] ਜੇ ਲੇਨੋ,[4] ਰੋਬਰਟ ਕਲੇਨ,[3] Abbott and Costello,[5] Ricardo Montalban[6] ਲੈਰੀ ਡੇਵਿਡ
ਪ੍ਰਭਾਵਿਤ Judd Apatow,[7] Kevin Hart,[7] Dennis Miller[8]
Spouse Jessica Seinfeld (ਵਿ. 1999)
ਹਸਤਾਖਰ 128px

ਜੈਰੋਂਮ ਐਲਨ ਜੈਰੀ ਸਾਇਨਫੈਲਡ (ਜਨਮ 29 ਅਪ੍ਰੈਲ 1954)[9] ਇੱਕ ਅਮਰੀਕੀ ਕਮੇਡੀਅਨ, ਅਦਾਕਾਰ, ਡਰੈਕਟਰ, ਲੇਖਕ ਅਤੇ ਨਿਰਮਾਤਾ ਹੈ।

ਸਾਇਨਫੈਲਡ ਨੂੰ ਉਸਦੇ ਆਪਣੇ ਆਪ ਦੇ ਅਰਧ ਕਾਲਪਨਿਕ ਵਰਜਨ ਵੱਜੋਂ ਸਾਇਨਫੈਲਡ ਨਾਂ ਦੀ ਟੀਵੀ ਲੜੀ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਟੀਵੀ ਲੜੀ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਲੈਰੀ ਡੇਵਿਡ ਸੀ। ਇਸਦੇ ਆਖਰੀ ਦੋ ਸੀਜਨਾਂ ਲਈ ਡੇਵਿਡ ਅਤੇ ਜੈਰੀ ਦੋਵੇ ਇਸਦੇ ਸਹਿ-ਕਾਰਜਕਾਰੀ ਨਿਰਮਾਤਾ ਸਨ।

ਹਵਾਲੇ[ਸੋਧੋ]

  1. Video on ਯੂਟਿਊਬ
  2. Seinfeld, Jerry (November 4, 2009). The 12th Annual Mark Twain Prize for American Humor (TV). PBS. 
  3. 3.0 3.1 Seinfeld, Jerry (April 1, 2007). Jerry Seinfeld: The Comedian Award (TV). HBO. 
  4. Seinfeld, Jerry (September 29, 2010). Milling About Flashback with Jerry Seinfeld (Radio). BlogTalkRadio. Event occurs at approx. 7:00. 
  5. Tucker, Ken (November 25, 1994). "TV Review: Abbott & Costello Meet Jerry Seinfeld". Entertainment Weekly. Retrieved November 15, 2009. 
  6. Seinfeld, Jerry (November 22, 2005). Seinfeld, Season 6, "The Gymnast" (DVD commentary). NBC. 
  7. 7.0 7.1 Weiner, Jonah (December 20, 2012). "Jerry Seinfeld Intends to Die Standing Up". The New York Times. Retrieved February 25, 2013. 
  8. Miller, Dennis (2014-02-05). "The Dennis Miller Show" (Interview). Interview with Dennis Miller. 
  9. "Jerry Seinfeld". TV Guide. Retrieved November 20, 2014.