ਸਮੱਗਰੀ 'ਤੇ ਜਾਓ

ਜੈਰੇਡ ਕੁਸ਼ਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਰੇਡ ਕੁਸ਼ਨਰ
ਕੁਸ਼ਨਰ 2008 ਵਿੱਚ
ਜਨਮ
ਜੈਰੇਡ ਕੋਰੀ ਕੁਸ਼ਨਰ

(1981-01-10) ਜਨਵਰੀ 10, 1981 (ਉਮਰ 43)
ਸਿੱਖਿਆThe Frisch School
ਅਲਮਾ ਮਾਤਰਹਾਰਵਰਡ ਯੂਨੀਵਰਸਿਟੀ (A.B.)
New York University (J.D.)
ਪੇਸ਼ਾReal estate developer, newspaper publisher, investor
ਲਈ ਪ੍ਰਸਿੱਧCo-owner of Kushner Properties
Owner of The New York Observer
ਜੀਵਨ ਸਾਥੀਇਵਾਂਕਾ ਟਰੰਪ (2009–ਹੁਣ ਤੱਕ)
ਬੱਚੇ3
ਮਾਤਾ-ਪਿਤਾSeryl Stadtmauer
Charles Kushner
ਰਿਸ਼ਤੇਦਾਰਜੋਸ਼ੂਆ ਕੁਸ਼ਨਰ (ਭਰਾ)
ਨਿਕੋਲਾ ਕੁਸ਼ਨਰ (ਭੈਣ)
ਡਾਰਾ ਕੁਸ਼ਨਰ (ਭੈਣ)
ਚਾਰਲਸ ਕੁਸ਼ਨਰ (ਪਿਤਾ)
ਡੋਨਲਡ ਟਰੰਪ (ਸੌਰਾ)
ਇਵਾਨਾ ਟਰੰਪ (ਸੱਸ)
Donald Trump Jr. (brother-in-law)
Eric Trump (brother-in-law)
Tiffany Trump (half sister-in-law)
ਬੈਰਨ ਟਰੰਪ (half brother-in-law)
ਮਿਲਾਨਿਆ ਟਰੰਪ (stepmother-in-law)

ਜੈਰੇਡ ਕੁਸ਼ਨਰ ਇੱਕ ਅਮਰੀਕੀ ਵਪਾਰੀ ਅਤੇ ਨਿਵੇਸ਼ਕ ਹੈ। ਉਹ ਰੀਅਲ ਅਸਟੇਟ ਕੰਪਨੀ ਕੁਸ਼ਨਰ ਪ੍ਰਾਪਰਟੀਜ਼ ਅਤੇ ਦਾ ਨਿਊਯਾਰਕ ਓਬਜ਼ਰਵਰ ਅਖਬਾਰ ਦਾ ਪ੍ਰਕਾਸ਼ਨ ਕਰਨ ਵਾਲੀ ਕੰਪਨੀ ਦਾ ਮਾਲਕ ਵੀ ਹੈ। ਉਹ ਰੀਅਲ ਅਸਟੇਟ ਨਿਰਮਾਤਾ ਚਾਰਲਸ ਕੁਸ਼ਨਰ ਦਾ ਬੇਟਾ ਅਤੇ ਇਵਾਂਕਾ ਟਰੰਪ, ਜੋ ਕੀ ਡੋਨਲਡ ਟਰੰਪ ਦੀ ਬੇਟੀ ਹੈ, ਦਾ ਪਤੀ ਹੈ।

ਮੁਢਲਾ ਜੀਵਨ ਅਤੇ ਸਿੱਖਿਆ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]