ਜੈ ਦੇਵੀ
ਦਿੱਖ
ਜੈ ਦੇਵੀ | |
|---|---|
| ਉੱਤਰ ਪ੍ਰਦੇਸ਼ ਵਿਧਾਨ ਸਭਾ ਮੈਂਬਰ | |
| ਦਫ਼ਤਰ ਸੰਭਾਲਿਆ 11 ਮਾਰਚ 2017 | |
| ਤੋਂ ਪਹਿਲਾਂ | ਇੰਦਲ ਕੁਮਾਰ |
| ਹਲਕਾ | ਮਲੀਹਾਬਾਦ |
| ਨਿੱਜੀ ਜਾਣਕਾਰੀ | |
| ਜਨਮ | 1 ਜਨਵਰੀ 1965 ਲਖਨਊ |
| ਕੌਮੀਅਤ | ਭਾਰਤੀ |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਜੀਵਨ ਸਾਥੀ | ਕੌਸ਼ਲ ਕਿਸ਼ੋਰ (m. 1984) |
| ਰਿਹਾਇਸ਼ | ਮਲੀਹਾਬਾਦ, ਉੱਤਰ ਪ੍ਰਦੇਸ਼ |
| ਕਿੱਤਾ | ਐਮਐਲਏ |
| ਪੇਸ਼ਾ | ਸਿਆਸਤਦਾਨ |
ਜੈ ਦੇਵੀ ਇੱਕ ਭਾਰਤੀ ਸਿਆਸਤਦਾਨ ਹੈ ਅਤੇ ਭਾਰਤ ਦੇ ਉੱਤਰ ਪ੍ਰਦੇਸ਼ ਦੀ 17ਵੀਂ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰ ਹੈ। ਉਹ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ 'ਮਲ੍ਹੀਹਾਬਾਦ' ਹਲਕੇ ਦੀ ਨੁਮਾਇੰਦਗੀ ਕਰਦੀ ਹੈ।[1][2]
ਰਾਜਨੀਤਿਕ ਕਰੀਅਰ
[ਸੋਧੋ]ਜੈ ਦੇਵੀ ਨੇ 2017 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਲੜੀ ਅਤੇ ਸਮਾਜਵਾਦੀ ਪਾਰਟੀ ਦੀ ਆਪਣੀ ਨਜ਼ਦੀਕੀ ਮੁਕਾਬਲੇਬਾਜ਼ ਰਾਜਬਾਲਾ ਨੂੰ 22,668 ਵੋਟਾਂ ਦੇ ਫਰਕ ਨਾਲ ਹਰਾਇਆ।[3]
ਉਸ ਨੇ 2022 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਦੁਬਾਰਾ ਚੋਣ ਲੜੀ ਅਤੇ ਸਮਾਜਵਾਦੀ ਪਾਰਟੀ ਦੇ ਆਪਣੇ ਨਜ਼ਦੀਕੀ ਮੁਕਾਬਲੇਬਾਜ਼ ਸੁਰੇਂਦਰ ਕੁਮਾਰ ਨੂੰ 7,745 ਵੋਟਾਂ ਦੇ ਫਰਕ ਨਾਲ ਹਰਾਇਆ।[4]
ਅਹੁਦੇ
[ਸੋਧੋ]| # | ਤੋਂ | ਨੂੰ | ਸਥਿਤੀ | ਟਿੱਪਣੀਆਂ |
|---|---|---|---|---|
| 01 | 2017 | 2022 | 17ਵੀਂ ਵਿਧਾਨ ਸਭਾ ਦੇ ਮੈਂਬਰ | |
| 02 | 2022 | ਮੌਜੂਦਾ | 18ਵੀਂ ਵਿਧਾਨ ਸਭਾ ਦੇ ਮੈਂਬਰ | [5] |
ਹਵਾਲੇ
[ਸੋਧੋ]- ↑ "National Election Watch". myneta.info. Retrieved 13 June 2017.
- ↑ "Malihabad – Uttar Pradesh Assembly Election Results 2017". india.com. Retrieved 13 June 2017.
- ↑ "ELECTION COMMISSION OF INDIA GENERAL ELECTION TO VIDHAN SABHA TRENDS & RESULT 2017". eciresults.nic.in. Archived from the original on 10 June 2017. Retrieved 13 June 2017.
- ↑ "Malihabad Assembly Seat Result: मलिहाबाद में बीजेपी की जया देवी को मिली जीत". News18 हिंदी (in ਹਿੰਦੀ). 2022-03-10. Archived from the original on 2022-03-10. Retrieved 2022-03-10.
- ↑ "Election Commission of India".