ਸਮੱਗਰੀ 'ਤੇ ਜਾਓ

ਜੋਸਫ ਸਰਿਲ ਬੈਮਫੋਰਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜੋਸਫ ਸਰਿਲ ਬੈਮਫੋਰਡ (JCB) ਤੋਂ ਮੋੜਿਆ ਗਿਆ)
ਜੋਸਫ ਸਰਿਲ ਬੈਮਫੋਰਡ

ਜੋਸਫ ਸਰਿਲ ਬੈਮਫੋਰਡ (Joseph Cyril Bamford) ਵੱਖ ਵੱਖ ਖੇਤਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਦੀ ਜੇ.ਸੀ.ਬੀ.(JCB) ਨਾਮਕ ਕੰਪਨੀ ਦਾ ਨਿਰਮਾਤਾ ਸੀ ਤੇ ਉਸ ਕੰਪਨੀ ਦਾ ਨਾਮ ਜੇ.ਸੀ.ਬੈਮਫੋਰਡ ਐਗਜ਼ਾਵੇਟਰਜ਼ ਲਿਮਿਟਿਡ ਹੈ। ਇਹ ਕੰਪਨੀ ਉਸ ਨੇ 1945 ਵਿੱਚ ਇੰਗਲੈਂਡ ਵਿੱਚ ਸਥਾਪਿਤ ਕੀਤੀ। ਇਹ ਕੰਪਨੀ ਅੰਤਰਰਾਸ਼ਟਰੀ ਪੱਧਰ ਦੀ ਫਾਰਮ ਮਸ਼ੀਨਰੀ ਨਿਰਮਾਤਾ ਹੈ ਜੋ ਖੇਤੀਬਾੜੀ ਦੇ ਸੰਦ,ਟ੍ਰੈਕਟਰ,ਇੰਜਣ,ਖੁਦਾਈ ਕਰਨ ਵਾਲੀਆਂ ਮਸ਼ੀਨਾਂ,ਟਰੱਕ ਆਦਿ ਦਾ ਨਿਰਮਾਣ ਕਰਦੀ ਹੈ।

ਜੀਵਨ

[ਸੋਧੋ]

ਹਵਾਲੇ

[ਸੋਧੋ]