ਜੌਨ ਮੇਸਫ਼ੀਲਡ
ਦਿੱਖ
ਜੌਨ ਮੇਸਫ਼ੀਲਡ | |
---|---|
ਜਨਮ | 1 ਜੂਨ 1878 ਲੈਡਬਰੀ, ਹੇਰਫ਼ੋਰਡਸ਼ਾਇਰ, ਇੰਗਲੈਂਡ |
ਮੌਤ | 12 ਮਈ 1967 (ਉਮਰ 88) ਅਬਿੰਗਡਨ, ਔਕਸਫ਼ੋਰਡਸ਼ਾਇਰ, ਇੰਗਲੈਂਡ |
ਰਾਸ਼ਟਰੀਅਤਾ | ਅੰਗਰੇਜ਼ੀ |
ਪੇਸ਼ਾ | ਕਵੀ, ਲੇਖਕ |
ਸਰਗਰਮੀ ਦੇ ਸਾਲ | 1902–1967 |
ਜੌਨ ਐਡਵਰਡ ਮੇਸਫ਼ੀਲਡ (ਅੰਗਰੇਜ਼ੀ: John Edward Masefield) ਇੱਕ ਅੰਗਰੇਜ਼ੀ ਕਵੀ ਅਤੇ ਲੇਖਕ ਸਨ। ਉਹ ਆਪਣੇ ਬਾਲ ਨਾਵਲਾਂ, "ਦ ਮਿੱਡਨਾਈਟ ਫ਼ੋਕ" ਅਤੇ "ਦ ਬੌਕਸ ਆੱਫ਼ ਡਿਲਾਈਟ" ਅਤੇ ਕਵਿਤਾਵਾਂ, ਜਿੰਨ੍ਹਾਂ ਵਿੱਚ "ਦ ਐਵਰਲਾਸਟਿੰਗ ਮਰਸੀ" ਅਤੇ "ਸੀ-ਫ਼ੀਵਰ" ਸ਼ਾਮਲ ਹਨ, ਕਰ ਕੇ ਯਾਦ ਕਰੇ ਜਾਂਦੇ ਹਨ।