ਜੰਗਲ-ਵਾਢੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਪੂਰਬੀ ਬੋਲੀਵੀਆ ਵਿੱਚ ਚੱਲ ਰਹੀ ਜੰਗਲ-ਵਾਢੀ ਦੀ ਸੈਟੇਲਾਈਟ ਤਸਵੀਰ। ੧੯੯੦ ਤੋਂ ੨੦੦੫ ਤੱਕ ਦੁਨੀਆਂ ਭਰ ਦੇ 10 ਫ਼ੀਸਦੀ ਜੰਗਲੀ ਇਲਾਕੇ ਗੁਆਏ ਜਾ ਚੁੱਕੇ ਹਨ[1]

ਜੰਗਲ-ਵਾਢੀ ਜਾਂ ਵਣ-ਸਫ਼ਾਇਆ ਕਿਸੇ ਜੰਗਲ ਜਾਂ ਰੁੱਖਾਂ ਦੇ ਜੁੱਟ ਨੂੰ ਸਾਫ਼ ਕਰ ਕੇ ਜ਼ਮੀਨ ਦੀ ਗੈਰ-ਜੰਗਲੀ ਵਰਤੋਂ ਕਰਨ ਨੂੰ ਆਖਦੇ ਹਨ।[2] ਜੰਗਲ-ਵਾਢੀ ਦੀਆਂ ਮਿਸਾਲਾਂ ਵਿੱਚ ਜੰਗਲਾਂ ਦੀ ਖੇਤਾਂ, ਵਾੜਿਆਂ ਜਾਂ ਸ਼ਹਿਰਾਂ ਵਿੱਚ ਤਬਦੀਲੀ ਆਉਂਦੀ ਹੈ। ਸਭ ਤੋਂ ਸੰਘਣੀ ਜੰਗਲ-ਵਾਢੀ ਤਾਪ-ਖੰਡੀ ਜੰਗਲਾਂ ਵਿੱਚ ਵਾਪਰਦੀ ਹੈ।[3] ਧਰਤੀ ਦਾ ਲਗਭਗ 30% ਹਿੱਸਾ ਜੰਗਲਾਂ ਨਾਲ ਢਕਿਆ ਹੋਇਆ ਹੈ।[4]

ਹਵਾਲੇ[ਸੋਧੋ]

  1. "Un dizième des terres sauvages ont disparu en deux décennies" (Radio Télévision Suisse) citing James E. M. Watson, Danielle F. Shanahan, Moreno Di Marco, James Allan, William F. Laurance, Eric W. Sanderson, Brendan Mackey and Oscar Venter, "Catastrophic Declines in Wilderness Areas Undermine Global Environment Targets", Current Biology, 2016.
  2. SAFnet Dictionary|Definition For [deforestation]. Dictionary of forestry.org (2008-07-29). Retrieved on 2011-05-15.
  3. http://www.livescience.com/27692-deforestation.html
  4. http://www.worldwildlife.org/threats/deforestation

ਬਾਹਰਲੇ ਜੋੜ[ਸੋਧੋ]

ਮੀਡੀਆ 'ਚ
ਔਨਲਾਈਨ ਫ਼ਿਲਮਾਂ