ਝਿੰਝੌਟੀ
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਰਾਗ ਝਿੰਝੋਟੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਖਮਾਜ ਥਾਟ ਦਾ ਇੱਕ ਰਾਗ ਹੈ।[1] ਇਹ ਬਹੁਤ ਹਲਕਾ ਫੁਲਕਾ ਰਾਗ ਹੈ।
| ਸੁਰ | ਨਿਸ਼ਾਦ ਕੋਮਲ ਤੇ ਬਾਕੀ ਸਾਰੇ ਸੁਰ ਸ਼ੁੱਧ |
| ਜਾਤੀ | ਸੰਪੂਰਣ-ਸੰਪੂਰਣ |
| ਥਾਟ | ਖਮਾਜ |
| ਵਾਦੀ | ਗੰਧਾਰ |
| ਸੰਵਾਦੀ | ਨਿਸ਼ਾਦ |
| ਸਮਾਂ | ਰਾਤ ਦਾ ਦੂਜਾ ਪਹਿਰ |
| ਠੇਹਿਰਾਵ ਦੇ ਸੁਰ | ਸ; ਪ; ਧ ; - ਸੰ ;,ਪ;,ਗ |
| ਮੁੱਖ ਅੰਗ | ਧ(ਮੰਦਰ) ਸ ਰੇ ਮ ਗ; ਰੇ ਗ ਸ ਰੇ ਨੀ(ਮੰਦਰ)ਧ(ਮੰਦਰ)ਪ(ਮੰਦਰ)ਧ(ਮੰਦਰ)ਸ,
ਪ(ਮੰਦਰ)ਧ(ਮੰਦਰ)ਸ ਰੇ ਗ ਮ ਗ ;ਮ ਗ ਰੇ ਸ;ਰੇ(ਮੰਦਰ)ਨੀ(ਮੰਦਰ)ਧ (ਮੰਦਰ)ਸ |
| ਅਰੋਹ | ਸ ਰੇ ਗ ਮ ਪ ਧ ਨੀ ਸੰ |
| ਅਵਰੋਹ | ਸੰ ਨੀ ਧ ਪ ਮ ਗ ਰੇ ਸ |
ਰਾਗ ਝਿੰਝੌਟੀ ਦੀ ਵਿਸ਼ੇਸ਼ਤਾ -
- ਰਾਗ ਝਿੰਝੌਟੀ ਚੰਚਲ ਸੁਭਾ ਦਾ ਰਾਗ ਹੈ ਅਤੇ ਸਾਜ਼ਾਂ ਤੇ ਵਜਾਉਣ ਲਈ ਖਾਸ ਤੌਰ ਤੇ ਬਹੁਤ ਠੀਕ ਬੈਠਦਾ ਹੈ
- ਰਾਗ ਝਿੰਝੌਟੀ 'ਚ ਸ਼ਿੰਗਾਰ ਰਸ ਦਾ ਵੀ ਅਹਿਸਾਸ ਹੁੰਦਾ ਹੈ।
- ਰਾਗ ਝਿੰਝੌਟੀ ਵਿੱਚ ਠੁਮਰੀ ਭਜਨ ਇਤਿਅਦਿ ਵੀ ਗਾਏਂ ਜਾਂਦੇ ਹਨ।
- ਰਾਗ ਝਿੰਝੌਟੀ ਦਾ ਵਿਸਤਾਰ ਮੰਦਰ ਜਾਂ ਮੱਧ ਸਪਤਕ ਵਿੱਚ ਬਹੁਤ ਹੁੰਦਾ ਹੈ।
- ਹੇਠਾਂ ਦਿੱਤੀਆਂ ਸੁਰ ਸੰਗਤੀਆਂ ਵਿੱਚ ਰਾਗ ਝਿੰਝੌਟੀ ਦਾ ਸਰੂਪ ਨਿਖਰਦਾ ਹੈ:-
- ਪ(ਮੰਦਰ) ਧ(ਮੰਦਰ) ਸ ਰੇ ਮ ਗ ;
- ਮ ਗ ਸ ਰੇ ;
- ਨੀ(ਮੰਦਰ)ਧ(ਮੰਦਰ);
- ਪ(ਮੰਦਰ)ਧ(ਮੰਦਰ)ਸ
- ਰੇ ਮ ਪ ਧ ਨੀ ਧ
- ਪ ਧ ਮ ਗ
- ਰੇ ਗ ਸ ਰੇ
- ਨੀ(ਮੰਦਰ)ਧ(ਮੰਦਰ)ਸ
- ਰੇ ਮ ਪ ਨੀ ਧ
- ਪ ਧ ਸੰ
- ਸੰ ਰੇ ਨੀ ਧ ਪ
- ਧ ਪ ਮ ਗ
- ਮ ਗ ਰੇ ਸ[2]
ਰਾਗ ਝਿੰਝੌਟੀ ਵਿੱਚ ਕੁੱਝ ਹਿੰਦੀ ਫਿਲਮੀ ਗੀਤ
[ਸੋਧੋ]| ਗੀਤ | ਸੰਗੀਤਕਾਰ/
ਗੀਤਕਾਰ |
ਗਾਇਕ/
ਗਾਇਕਾ |
ਫਿਲਮ/
ਸਾਲ |
|---|---|---|---|
| ਬਦਲੀ ਬਦਲੀ ਦੁਨਿਆ ਹੈ ਮੇਰੀ | ਏਸ.ਏਨ.ਤ੍ਰਿਪਾਠੀ/
ਸ਼ੈਲੇਂਦਰ |
ਮਹਿੰਦਰ ਕਪੂਰ/
ਲਤਾ ਮੰਗੇਸ਼ਕਰ |
ਸੰਗੀਤ ਸਮ੍ਰਾਟ
ਤਾਨਸੇਨ/1962 |
| ਛੁਪ ਗਿਆ ਕੋਈ ਰੇ ਦੂਰ ਸੇ ਪੁਕਾਰ ਕੇ | ਹੇਮੰਤ ਕੁਮਾਰ/ਰਾਜੇਂਦਰ ਕ੍ਰਿਸ਼ਨ | ਲਤਾ ਮੰਗੇਸ਼ਕਰ | ਚੰਪਾਕਲੀ/1956 |
| ਘੁੰਘਰੂ ਕਿ ਤਰਹ ਬਜਤਾ ਹੀ ਰਹਾ ਹੁੰ ਮੈਂ | ਰਵਿੰਦਰ ਜੈਨ/
ਰਵਿੰਦਰ ਜੈਨ |
ਕਿਸ਼ੋਰ ਕੁਮਾਰ | ਚੋਰ ਮਚਾਏ ਸ਼ੋਰ/
1974 |
| ਜਾ ਜਾ ਰੇ ਜਾ ਬਾਲਮਵਾ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਬਸੰਤ ਬਹਾਰ/
1956 |
| ਜਾਉਂ ਕਹਾਂ ਬਤਾ ਏ ਦਿਲ | ਸ਼ੰਕਰ ਜੈਕਿਸ਼ਨ/
ਸ਼ੈਲੇਂਦਰ |
ਮੁਕੇਸ਼ | ਛੋਟੀ ਬਹਿਨ/1959 |
| ਕੋਈ ਹਮਦਮ ਨਾ ਰਹਾ ਕੋਈ ਸਹਾਰਾ ਨਾ ਰਹਾ | ਕਿਸ਼ੋਰ ਕੁਮਾਰ/
ਮਜਰੂਹ ਸੁਲਤਾਨ ਪੁਰੀ |
ਕਿਸ਼ੋਰ ਕੁਮਾਰ | ਝੁਮਰੂ/1961 |
| ਮੇਰੇ ਮੇਹਬੂਬ ਤੁਝੇ ਮੇਰੀ ਮੁਹੱਬਤ ਕਿ ਕਸਮ | ਨੌਸ਼ਾਦ/ਸ਼ਕੀਲ
ਬਦਾਯੂਣੀ |
ਮੁੰਹਮਦ ਰਫੀ | ਮੇਰੇ ਮੇਹਬੂਬ/ 1963 |
| ਮੋਸੇ ਛੱਲ ਕੀਓ ਜਾਏ | ਏਸ.ਡੀ.ਬਰਮਨ/
ਸ਼ੈਲੇਂਦਰ |
ਲਤਾ ਮੰਗੇਸ਼ਕਰ | ਗਾਇਡ/1965 |
| ਸੋ ਜਾ ਰਾਜ ਕੁਮਾਰੀ ਸੋ ਜਾ | ਪੰਕਜ ਮਲਿਕ/
ਕੇਦਾਰ ਸ਼ਰਮਾ |
ਕੇ.ਐਲ.ਸੇਹਗਲ | ਜ਼ਿੰਦਗੀ/1940 |
| ਤੇਰੀ ਆਂਖੋਂ ਕੇ ਸਿਵਾ ਦੁਨਿਆ ਮੈ | ਮਦਨ ਮੋਹਨ/ਮਜਰੂਹ ਸੁਲਤਾਨ ਪੁਰੀ | ਮੁੰਹਮਦ ਰਫੀ | ਚਿਰਾਗ/1969 |
| ਤੁਮ ਮੁਝੇ ਯੂੰ ਭੁਲਾ ਨਾ ਪਾਓਗ੍ਰੇ | ਸ਼ੰਕਰ ਜੈਕਿਸ਼ਨ/ਹਸਰਤ ਜੈਪੁਰੀ | ਮੁੰਹਮਦ ਰਫੀ | ਪਗਲਾ ਕਹੀੰ ਕਾ/
1970 |
ਰਾਗ ਬਾਰੇ ਸੰਸਕ੍ਰਿਤ ਸ਼ਲੋਕ
[ਸੋਧੋ]"ਕੋਮਲ ਮਨਿ ਝਿੰਝੌਟੀਹੈ,ਚਢਤ ਨ ਲਗੇ ਨਿਸ਼ਾਦ। ਕਹੂੰ ਕੋਮਲ ਗੰਧਾਰ ਹੈ,ਧ-ਗ ਸੰਵਾਦੀ-ਵਾਦੀ ।।"
- ਰਾਗ ਚੰਦ੍ਰਿਕਾਸਾਰ
ਹਵਾਲੇ
[ਸੋਧੋ]ਰਾਗ ਝਿੰਝੋਟੀ ਵਿੱਚ ਗੀਤ
[ਸੋਧੋ]ਇਸ ਰਾਗ ਦੀ ਇੱਕ ਪ੍ਰਸਿੱਧ ਪੇਸ਼ਕਾਰੀ ਅਬਦੁਲ ਕਰੀਮ ਖਾਨ ਦੀ ਠੁਮਰੀ "ਪਿਆ ਬਿਨ ਨਹੀਂ ਆਵਤ ਚੇਨ" ਹੈ ਜੋ ਭੀਮਸੇਨ ਜੋਸ਼ੀ ਨੇ ਬਚਪਨ ਵਿੱਚ ਸੁਣੀ ਸੀ ਅਤੇ ਜਿਸ ਨੇ ਉਸ ਉੱਤੇ ਸਥਾਈ ਪ੍ਰਭਾਵ ਛੱਡਿਆ ਸੀ।
ਗੁਲੋਂ ਮੇਂ ਰੰਗ ਭਰੇ, ਫੈਜ਼ ਅਹਿਮਦ ਫੈਜ਼ ਦੀ ਇੱਕ ਗ਼ਜ਼ਲ, ਜਿਸ ਨੂੰ ਮਹਿਦੀ ਹਸਨ ਨੇ ਗਾਇਆ ਹੈ, ਝਿੰਝੌਟੀ ਵਿੱਚ ਤਿਆਰ ਕੀਤੀ ਗਈ ਹੈ।
- ↑ "Raag Jhinjhoti - Indian Classical Music". Tanarang.com. Retrieved 2022-08-25.[permanent dead link]
- ↑ "राग झिंझोटी - Tanarang Music" (in ਅੰਗਰੇਜ਼ੀ (ਅਮਰੀਕੀ)). 2024-01-27. Retrieved 2024-12-13.