ਸਮੱਗਰੀ 'ਤੇ ਜਾਓ

ਝੋਕ ਸਰਕਾਰੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਝੋਕ ਸਰਕਾਰੀ ਪੰਜਾਬ ਦੇ ਫਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ।[1] ਇਹ ਪੰਜਾਬ ਦੇ ਫਰੀਦਕੋਟ ਸ਼ਹਿਰ ਤੋਂ 25 ਕਿਲੋਮੀਟਰ ਦੂਰ ਸਥਿਤ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਪਿੰਡ ਦੀ ਆਬਾਦੀ 1185 ਸੀ।[2] ਪਿੰਡ ਵਿੱਚੋਂ ਇੱਕ ਗੰਗਾ ਨਹਿਰ (ਰਾਜਸਥਾਨ ਫੀਡਰ) ਲੰਘਦੀ ਹੈ।

ਜਨਸੰਖਿਆ

[ਸੋਧੋ]
ਵੇਰਵੇ ਕੁੱਲ ਮਰਦ ਔਰਤ
ਆਬਾਦੀ 1185 629 556
ਸਾਖਰਤਾ 64% 70% 57%
ਘਰਾਂ ਦੀ ਗਿਣਤੀ 240 _ _

ਹਵਾਲੇ

[ਸੋਧੋ]
  1. "ਝੋਕੇ ਸਰਕਾਰੀ · ਪੰਜਾਬ 151212, ਭਾਰਤ". ਝੋਕੇ ਸਰਕਾਰੀ · ਪੰਜਾਬ 151212, ਭਾਰਤ. Retrieved 2025-05-26.
  2. "Jhok Sarkari Village Population - Faridkot - Faridkot, Punjab". www.census2011.co.in. Retrieved 2025-05-26.