ਝੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਝੰਗ
جھنگ
City
Shrine (Darbar) of Sultan Bahoo, Sufi Saint.

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/ਪਾਕਿਸਤਾਨ'" does not exist.ਝੰਗ ਦੀ ਪਾਕਿਸਤਾਨ ਵਿੱਚ ਸਥਿਤੀ

31°16′05″N 72°19′05″E / 31.268°N 72.318°E / 31.268; 72.318ਗੁਣਕ: 31°16′05″N 72°19′05″E / 31.268°N 72.318°E / 31.268; 72.318
ਦੇਸ਼ਪਾਕਿਸਤਾਨ
ਸੂਬਾਪੰਜਾਬ;
ਅਬਾਦੀ (1998)
 • ਕੁੱਲ3,87,418
ਟਾਈਮ ਜ਼ੋਨPST (UTC+5)
Postal code35200
Calling code47

ਝੰਗ (ਉਰਦੂ: جهنگ‎, ਪੰਜਾਬੀ: جھنگ) ਪਾਕਿਸਤਾਨੀ ਪੰਜਾਬ ਦਾ ਇੱਕ ਸ਼ਹਿਰ ਹੈ। ਇਹ ਚਿਨਾਬ ਦਰਿਆ ਦੇ ਪੂਰਬ ਵਿੱਚ, ਲਾਹੌਰ ਤੋਂ ਲਗਭਗ 210 ਕਿਲੋਮੀਟਰ ਅਤੇ ਫੈਸਲਾਬਾਦ ਤੋਂ 70 ਕਿਲੋਮੀਟਰ ਦੂਰ ਸਥਿਤ ਹੈ। 1998 ਦੇ ਅੰਕੜਿਆਂ ਅਨੁਸਾਰ ਇਸ ਦੀ ਜਨਸੰਖਿਆ 3,87,418 ਹੈ। ਇਹ ਪਾਕਿਸਤਾਨ ਦਾ ਆਬਾਦੀ ਪੱਖੋਂ 20ਵਾਂ ਵੱਡਾ ਸ਼ਹਿਰ ਹੈ।[1]

ਹਵਾਲੇ[ਸੋਧੋ]

  1. 1998 census of Pakistan