ਟਰੋਜਨ ਹਾਰਸ (ਵਾਇਰਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਟਰੋਜਨ ਹਾਰਸ (ਅੰਗਰੇਜ਼ੀ: Trojan Horse) ੲਿਕ ਕੰਪਿੳੂਟਰ ਵਾੲਿਰਸ ਹੈ ਜੋ ਕਿ ਵਰਤੋਂਕਾਰ ਦੀ ਜਾਣਕਾਰੀ ਤੋਂ ਬਿਨ੍ਹਾਂ ਹੀ ੳੁਸਦੇ ਕੰਪਿੳੂਟਰ ਵਿੱਚ ਦਾਖ਼ਲ ਹੋ ਕੇ ਅੰਦਰੋ-ਅੰਦਰ ਕੰਪਿੳੂਟਰ ਨੂੰ ਨੁਕਸਾਨ ਪਹੁੰਚਾੳੁਂਦਾ ਹੈ। ਇਸ ਦਾ ਇਹ ਨਾਂ ਪੁਰਾਤਨ ਯੂਨਾਨ ਵਿੱਚ ਯੂਨਾਨੀ ਫ਼ੌਜਾਂ ਦੁਆਰਾ ਵਰਤੇ ਗਏ ਇੱਕ ਲੱਕੜ ਦੇ ਘੋੜੇ ਦੇ ਨਾਂ ਉੱਤੇ ਰੱਖਿਆ ਗਿਆ ਹੈ ਜਿਸਦੇ ਜ਼ਰੀਏ ਉਹਨਾਂ ਨੇ ਟਰੋਏ ਸ਼ਹਿਰ ਨੂੰ ਤਬਾਹ ਕੀਤਾ ਸੀ।[1][2][3][4][5]

ਹਵਾਲੇ[ਸੋਧੋ]

  1. Landwehr, C. E; A. R Bull; J. P McDermott; W. S Choi (1993). "A taxonomy of computer program security flaws, with examples". DTIC Document. http://www.dtic.mil/cgi-bin/GetTRDoc?AD=ADA465587. Retrieved on 2012-04-05. 
  2. "Trojan Horse Definition". Retrieved 2012-04-05. 
  3. "Trojan horse". Webopedia. Retrieved 2012-04-05. 
  4. "What is Trojan horse? - Definition from Whatis.com". Retrieved 2012-04-05. 
  5. "Trojan Horse: [coined By MIT-hacker-turned-NSA-spook Dan Edwards] N.". Retrieved 2012-04-05.