ਟਾਈਟੈਨਿਕ (1997 ਫ਼ਿਲਮ)
ਦਿੱਖ
Titanic | |
---|---|
![]() Theatrical release poster | |
ਨਿਰਦੇਸ਼ਕ | James Cameron |
ਲੇਖਕ | James Cameron |
ਨਿਰਮਾਤਾ | James Cameron Jon Landau |
ਸਿਤਾਰੇ | Leonardo DiCaprio Kate Winslet Billy Zane Kathy Bates Frances Fisher Victor Garber Bernard Hill Jonathan Hyde Danny Nucci David Warner Bill Paxton Gloria Stuart |
ਸਿਨੇਮਾਕਾਰ | Russell Carpenter |
ਸੰਪਾਦਕ | Conrad Buff James Cameron Richard A. Harris |
ਸੰਗੀਤਕਾਰ | James Horner |
ਪ੍ਰੋਡਕਸ਼ਨ ਕੰਪਨੀਆਂ | |
ਡਿਸਟ੍ਰੀਬਿਊਟਰ | 20th Century Fox (International) Paramount Pictures (North America) |
ਰਿਲੀਜ਼ ਮਿਤੀਆਂ |
|
ਮਿਆਦ | 195 minutes[2] |
ਦੇਸ਼ | United States |
ਭਾਸ਼ਾ | English |
ਬਜ਼ਟ | $200 million[3][4][5] |
ਬਾਕਸ ਆਫ਼ਿਸ | $2.187 billion[6] |
ਟਾਈਟੈਨਿਕ 1997 ਦੀ ਇੱਕ ਅਮਰੀਕੀ ਫਿਲਮ ਹੈ ਜੋ ਟਾਈਟੈਨਿਕ ਜਹਾਜ ਦੇ ਪਹਿਲੇ ਸਮੁੰਦਰੀ ਸਫਰ ਅਤੇ ਇਸਦੇ ਡੁੱਬਣ ਦੀ ਘਟਨਾ ਉੱਪਰ ਆਧਾਰਿਤ ਸੀ। ਫਿਲਮ ਦੇ ਨਿਰਦੇਸ਼ਕ, ਪਟਕਥਾ-ਲੇਖਕ ਅਤੇ ਸਹਿ-ਨਿਰਮਾਤਾ ਜੇਮਸ ਕੈਮਰੌਨ ਸਨ। ਇਸ ਵਿੱਚ ਲਿਓਨਾਰਦੋ ਡੀ ਕਪੈਰਿਓ ਅਤੇ ਕੇਟ ਵਿੰਸਲੇਟ ਇਸ ਵਿੱਚ ਕ੍ਰਮਵਾਰ ਜੈਕ ਡਾਵਸਨ ਅਤੇ ਰੋਜ਼ ਦੀ ਭੂਮਿਕਾ ਵਿੱਚ ਹਨ ਜੋ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਉਹ ਜਹਾਜ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਰਹਿਣ ਵਾਲੇ ਲੋਕ ਹਨ ਅਤੇ ਪਹਿਲੀ ਵਾਰ ਇੱਥੇ ਹੀ ਮਿਲਦੇ ਹਨ। ਟਾਈਟੈਨਿਕ ਦੀ ਤ੍ਰਾਸਦੀ ਇਹ ਸੀ ਕਿ ਉਹ ਆਪਣੀ ਪਹਿਲੀ ਫੇਰੀ ਵਿੱਚ ਹੀ ਡੁੱਬ ਗਿਆ। ਵਰਤਮਾਨ ਵਿੱਚ ਬਜ਼ੁਰਗ ਰੋਜ਼ ਦੀ ਭੂਮਿਕਾ ਗਲੋਰੀਆ ਸਤਰੁਅਟ ਨੇ ਨਿਭਾਈ ਹੈ। ਟਾਈਟੈਨਿਕ ਇੱਕ ਬੇਮਿਸਾਲ ਸਫਲਤਾ ਸੀ ਅਤੇ ਇਸ ਨੂੰ 11 ਅਕਾਦਮੀ ਇਨਾਮ ਮਿਲੇ ਜਿਨ੍ਹਾਂ ਵਿੱਚ ਵਧੀਆ ਫਿਲਮ ਵੀ ਸ਼ਾਮਲ ਹੈ। ਇਹ ਫਿਰ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਹੈ ਅਤੇ ਇਸ ਦੇ ਗਲੋਬਲ ਆਮਦਨ $ 1.8 ਬਿਲੀਅਨ ਸਨ।
ਹਵਾਲੇ
[ਸੋਧੋ]- ↑ 1.0 1.1 1.2 "Titanic (1997)". Film & TV Database. British Film Institute. Archived from the original on ਅਗਸਤ 2, 2011. Retrieved July 29, 2011.
{{cite web}}
: Unknown parameter|dead-url=
ignored (|url-status=
suggested) (help) - ↑ "TITANIC (12)". British Board of Film Classification. November 14, 1997. Retrieved November 8, 2014.
- ↑
- ↑ Wyatt, Justin; Vlesmas, Katherine (1999). "The Drama of Recoupment: On the Mass Media Negotiation of Titanic": 29–45.
{{cite journal}}
: Cite journal requires|journal=
(help) In Sandler & Studlar (1999) - ↑
- ↑ "Titanic (1997)". Box Office Mojo. Retrieved June 8, 2012.
ਬਾਹਰੀ ਕੜੀਆਂ
[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ ਟਾਈਟੈਨਿਕ (1997 ਫਿਲਮ) ਨਾਲ ਸਬੰਧਤ ਮੀਡੀਆ ਹੈ।

ਵਿਕੀਕੁਓਟ ਟਾਈਟੈਨਿਕ (1997 ਫ਼ਿਲਮ) ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- ਅਧਿਕਾਰਿਤ ਵੈੱਬਸਾਈਟ
- ਟਾਈਟੈਨਿਕ, ਇੰਟਰਨੈੱਟ ਮੂਵੀ ਡੈਟਾਬੇਸ ਉੱਤੇ
- ਟਾਈਟੈਨਿਕ ਟੀ.ਸੀ.ਐੱਮ. ਮੂਵੀ ਡੈਟਾਬੇਸ 'ਤੇ
- ਟਾਈਟੈਨਿਕ, ਆਲਮੂਵੀ ਉੱਤੇ
- ਟਾਈਟੈਨਿਕ, ਰੌਟਨ ਟੋਮਾਟੋਜ਼ ਤੇ
- ਟਾਈਟੈਨਿਕ ਮੈਟਾਕਰਿਟਿਕ 'ਤੇ
- ਟਾਈਟੈਨਿਕ ਬਾਕਸ ਆਫ਼ਿਸ ਮੋਜੋ ਵਿਖੇ
- ਟਾਈਟੈਨਿਕ Archived 2014-09-02 at the Wayback Machine. ਦ ਨੰਬਰ ਤੇ
- ਟਾਈਟੈਨਿਕ ਦੀ ਸਕ੍ਰੀਨਪਲੇਅ imsdb.com/scripts Archived 2018-07-22 at the Wayback Machine. ਤੇ