ਟਿੰਟਰਨ ਐਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟਿੰਟਰਨ ਐਬੇ
Tintern Abbey and Courtyard.jpg
Monastery information
ਸੰਪਰਦਾ ਸਿਸਟਰੀਸੀਅਨ
ਸਥਾਪਨਾ 1131
ਮਨਸੂਖ 1536
People
ਬਾਨੀ ਵਾਲਟਰ ਡੇ ਕਲੇਅਰ
Site
ਸਥਿਤੀ ਟਿੰਟਰਨ, ਮਾਨਮਾਊਥਸਇਰ, ਵੇਲਸ਼
Coordinates 51°41′49″N 2°40′37″W / 51.697°N 2.677°W / 51.697; -2.677ਗੁਣਕ: 51°41′49″N 2°40′37″W / 51.697°N 2.677°W / 51.697; -2.677

ਟਿੰਟਰਨ ਐਬੇ (ਵੇਲਜ਼ੀ: Abaty Tyndyrn) ਦੀ ਬੁਨਿਆਦ ਚੇਪਸਟੋ ਦੇ ਲਾਰਡ, ਵਾਲਟਰ ਡੇ ਕਲੇਅਰ ਨੇ 9 ਮਈ 1131 ਨੂੰ ਰੱਖੀ ਸੀ। ਇਹ ਵੇਈ ਨਦੀ ਦੇ ਵੇਲਸ਼ ਤੱਟ ਤੇ ਮਾਨਮਾਊਥਸਇਰ ਦੇ ਟਿੰਟਰਨ ਪਿੰਡ ਵਿੱਚ ਸਥਿਤ ਹੈI