ਸਮੱਗਰੀ 'ਤੇ ਜਾਓ

ਟੀਨਾ ਦੱਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੀਨਾ ਦੱਤਾ
ਟੀਨਾ ਦੱਤਾ
ਜਨਮ (1986-11-27) 27 ਨਵੰਬਰ 1986 (ਉਮਰ 38)[1]
ਰਾਸ਼ਟਰੀਅਤਾਭਾਰਤੀ
ਸਿੱਖਿਆਸੈਂਟ. ਪਾਲ'ਸ ਬੋਰਡਿੰਗ ਐਂਡ ਡੇ ਸਕੂਲ (ਖਿਦੇਰਪੁਰੀਆ).[2]
ਪੇਸ਼ਾ
  • ਅਦਾਕਾਰਾ
  • ਮਾਡਲ
ਸਰਗਰਮੀ ਦੇ ਸਾਲ2005 - ਵਰਤਮਾਨ
ਟੈਲੀਵਿਜ਼ਨ

ਟੀਨਾ ਦੱਤਾ ਫ਼ਿਲਮ ਅਤੇ ਟੈਲੀਵਿਜ਼ਨ ਦੀ ਇੱਕ ਭਾਰਤੀ ਅਦਾਕਾਰਾ ਹੈ। ਇਸਨੇ ਉਤਰਨ ਨਾਟਕ ਵਿੱਚ ਇੱਛਾ ਵੀਰ ਸਿੰਘ ਬੁੰਦੇਲਾ ਦੀ ਭੂਮਿਕਾ ਅਦਾ ਕੀਤੀ। ਉਤਰਨ ਨਾਟਕ ਕਲਰਸ ਟੀਵੀ ਉੱਪਰ ਛੇ ਸਾਲ (2008-2015) ਤੋਂ ਵੱਧ ਚੱਲਿਆ। 2010 ਵਿੱਚ, ਇਸਨੇ ਆਪਣੀ ਭੂਮਿਕਾ ਇੱਛਾ ਵੀਰ ਸਿੰਘ ਬੁੰਦੇਲਾ ਲਈ "ਫ਼ਿਲਮ ਅਵਾਰਡ ਫ਼ਾਰ ਬੇਸਟ ਐਕਟਰਸ" ਦਾ ਅਵਾਰਡ ਜਿੱਤਿਆ।

ਕੈਰੀਅਰ

[ਸੋਧੋ]

ਜਦੋਂ ਟੀਨਾ ਪੰਜ ਸਾਲ ਦੀ ਸੀ ਤਾਂ ਇਸਨੇ, 1992 ਵਿੱਚ, ਸਿਸਟਰ ਨਿਵੇਦਿਤਾ ਟੈਲੀਵਿਜ਼ਨ ਸੀਰਿਅਲ ਵਿੱਚ ਕੰਮ ਕੀਤਾ।[3] ਇਸ ਤੋਂ ਬਾਅਦ ਇਸਨੇ ਫ਼ਿਲਮਾਂ ਵਿੱਚ ਹੀਰੋਇਨ ਦੀ ਬੇਟੀ ਦੀ ਭੂਮਿਕਾ ਵੱਖ-ਵੱਖ ਫ਼ਿਲਮਾਂ ਪਿਤਾ ਮਾਤਰ ਸੰਤਾਨ, ਦਸ ਨੰਬਰੀ, ਸਾਗਰਕੰਨਿਆ ਹੋਰ ਵੀ ਕਈ ਫ਼ਿਲਮਾਂ ਵਿੱਚ ਨਿਭਾਈ। ਟੀਨਾ ਨੇ ਬੰਗਾਲੀ ਟੈਲੀਵਿਜ਼ਨ ਸੋਪ "ਖੇਲਾ" ਵਿੱਚ ਵੀ ਰੋਲ ਅਦਾ ਕੀਤਾ।

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਟਾਇਟਲ ਭੂਮਿਕਾ ਭਾਸ਼ਾ
2003 ਚੋਖੇਰ ਬਾਲੀ ਬੰਗਾਲੀ
2005 ਪਰੀਨਿਤਾ ਕਿਸ਼ੋਰ ਲਲਿਤਾ ਹਿੰਦੀ
2008 ਚਿਰੋਦਿਨੀ ਤੁਮੀ ਜੇ ਅਮਾਰ ਬੰਗਾਲੀ

ਟੈਲੀਵਿਜ਼ਨ ਪ੍ਰੋਗਰਾਮ

[ਸੋਧੋ]
ਸਾਲ ਟਾਇਟਲ ਭੂਮਿਕਾ ਨੋਟਸ
2007 ਖੇਲਾ ਹੀਆ, ਸਾਇਰਾ ਅਤੇ ਮਿਲੀ ਬੰਗਾਲੀ
2008-2015 ਉਤਰਨ ਇੱਛਾ ਵੀਰ ਸਿੰਘ ਬੁੰਦੇਲਾ/ ਮਿਠੀ ਅਕਾਸ਼ ਚਟਰਜੀ ਨੰਦੀਸ਼ ਸੰਧੂ ਨਾਲ
2009 ਕੋਈ ਆਨੇ ਕੋ ਹੈ ਪਾਰੋਮੀਤਾ
2009 ਕਾਮੇਡੀ ਸਰਕਸ ਇੱਛਾ ਖ਼ਾਸ ਦਿੱਖ
2013 ਕਾਮੇਡੀ ਨਾਈਟਸ ਵਿਦ ਕਪਿਲ ਇੱਛਾ ਖ਼ਾਸ ਦਿੱਖ
2014 ਝਲਕ ਦਿਖਲਾ ਜਾ 7 ਇੱਛਾ ਖ਼ਾਸ ਦਿੱਖ
2014 ਬਾਕਸ ਕ੍ਰਿਕੇਟ ਲੀਗ ਇੱਛਾ ਟੀਮ ਅਹਿਮਦਾਬਾਦ ਐਕਸਪ੍ਰੈਸ
2015 ਕਾਮੇਡੀ ਕਲਾਸਿਜ਼ ਇੱਛਾ
2016 ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ7) ਪ੍ਰਤਿਯੋਗੀ ਹਿੰਦੀ
2016 ਬਾਕਸ ਕ੍ਰਿਕੇਟ ਲੀਗ 2 ਇੱਛਾ ਟੀਮ ਅਹਮਦਾਬਾਦ ਐਕਸਪ੍ਰੈਸ
2016 ਕਾਮੇਡੀ ਨਾਈਟਸ ਬਚਾਓ ਇੱਛਾ
2016 ਪੇਸਬੁਕਰਸ ਇੱਛਾ ਇੰਡੋਨੇਸ਼ੀਅਨ (ਖ਼ਾਸ ਦਿੱਖ)
2016 ਸੁਪਰ ਫੈਮਿਲੀ100 ਇੱਛਾ ਇੰਡੋਨੇਸ਼ੀਅਨ
2016 ਇੱਛਾ ਦਾਨ ਤਪੱਸਿਆ ਇੱਛਾ ਰਾਗੇਨਦਰੀ ਭਾਰਤੀ ਇੰਡੋਨੇਸ਼ੀਅਨ

ਹਵਾਲੇ

[ਸੋਧੋ]