ਪਖਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟੋਈਲਟ ਤੋਂ ਰੀਡਿਰੈਕਟ)
ਉੱਤਰੀ ਗੁਸਲਖਾਨੇਆ ਵਿੱਚ ਇੱਕ ਫਲਸ਼ ਪਖਾਨਾ

ਪਖਾਨਾ ਜਾਂ ਸ਼ੌਚਾਲਿਆ ਇੱਕ ਅਜਿਹੀ ਸਹੂਲਤ ਹੈ ਜੋ ਮਨੁੱਖ ਦੇ ਮਲ ਅਤੇ ਮੂਤਰ ਨੂੰ ਨਿਪਟਾਉਣ ਲਈ ਵਰਤਿਆ ਜਾਂਦਾ ਹੈ। ਟੋਆਇਲਟ ਸ਼ਬਦ ਦੀ ਵਰਤੋਂ ਉਸ ਕਮਰੇ ਲਈ ਕੀਤੀ ਜਾ ਸਕਦੀ ਹੈ ਜਿਸ ਦੇ ਵਿੱਚ ਮਲ-ਮੂਤਰ ਵਿਸਰਜਨ ਕਰਾਉਣ ਵਾਲੀ ਜੁਗਤੀ ਲਗੀ ਹੁੰਦੀ ਹੈ; ਜਾਂ ਇਹ ਉਸ ਜੁਗਤੀ ਲਈ ਵੀ ਵਰਤਿਆ ਹੁੰਦਾ ਹੈ।