ਟ੍ਰੈਂਟ ਨਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟ੍ਰੈਂਟ ਇੱਕ ਮਸਨੂਈ ਝਰਨੇ ਪਾਰੋਂ ਲੰਘਦੀ ਹਓਈ

ਟ੍ਰੈਂਟ ਨਦੀ ਸੰਯੁਕਤ ਬਾਦਸ਼ਾਹੀ ਦੀ ਤੀਜੀ ਸਭ ਤੋਂ ਵੱਡੀ ਨਦੀ ਹੈ। ਇਹ ਉੱਤਰੀ ਮਿਡਲੈਂਡ ਅਤੇ ਬਰਮਿੰਘਮ ਦੇ ਖੇਤਰ ਵਿੱਚ ਵਹਿੰਦੀ ਹੈ। ਬਰਫ਼ ਪਿਘਲਣ ਅਤੇ ਤੂਫ਼ਾਨਾਂ ਕਰਕੇ ਇਸ ਵਿੱਚ ਹੜ੍ਹ ਵੀ ਆ ਜਾਂਦੇ ਹਨ, ਅਤੇ ਇਹ ਕਈ ਵਾਰ ਆਪਣਾ ਰਸਤਾ ਬਦਲ ਚੁੱਕੀ ਹੈ। 

ਹਵਾਲੇ[ਸੋਧੋ]