ਡਗਲਸ ਐਮਹੌਫ
ਦਿੱਖ
ਡਗਲਸ ਐਮਹੌਫ | |
---|---|
![]() ਅਧਿਕਾਰਤ ਚਿੱਤਰ, 2022 | |
ਸੰਯੁਕਤ ਰਾਜ ਦੇ ਦੂਸਰੇ ਸੱਜਣ | |
ਦਫ਼ਤਰ ਸੰਭਾਲਿਆ 20 ਜਨਵਰੀ 2021 | |
ਉਪ ਰਾਸ਼ਟਰਪਤੀ | ਕਮਲਾ ਹੈਰਿਸ |
ਤੋਂ ਪਹਿਲਾਂ | ਕਰਨ ਪੈਂਸ (ਦੂਸਰੀ ਮਹਿਲਾ) |
ਨਿੱਜੀ ਜਾਣਕਾਰੀ | |
ਜਨਮ | ਨਿਊਯਾਰਕ, ਸੰਯੁਕਤ ਰਾਜ | ਅਕਤੂਬਰ 13, 1964
ਸਿਆਸੀ ਪਾਰਟੀ | ਡੈਮੋਕਰੈਟਿਕ |
ਜੀਵਨ ਸਾਥੀ |
ਕੇਰਸਟਨ ਐਮਹੌਫ
(ਵਿ. 1992; ਤ. 2008) |
ਬੱਚੇ | 2 |
ਡਗਲਸ ਐਮਹੌਫ (ਜਨਮ ਅਕਤੂਬਰ 13, 1964) ਇੱਕ ਅਮਰੀਕੀ ਵਕੀਲ ਅਤੇ ਸੰਯੁਕਤ ਰਾਜ ਦੀ ਉਪ ਰਾਸ਼ਟਰਪਤੀ ਕਮਲਾ ਦੇਵੀ ਹੈਰਿਸ ਦੇ ਪਤੀ ਹਨ। ਉਹ ਸੰਯੁਕਤ ਰਾਜ ਦੇ ਇਤਿਹਾਸ ਦੇ ਪਹਿਲੇ ਦੂਜੇ ਸੱਜਣ ਹਨ ਨਾਲ ਹੀ ਉਹ ਇਸ ਅਹੁਦੇ ਤੇ ਰਹਿਣ ਵਾਲੇ ਪਹਿਲੇ ਯਹੂਦੀ ਹਨ।[1]
ਹਵਾਲੇ
[ਸੋਧੋ]- ↑ "ਕਮਲਾ ਹੈਰਿਸ : ਅਮਰੀਕਾ ਦੀ ਉੱਪ ਰਾਸਟਰਪਤੀ ਦਾ ਭਾਰਤ ਨਾਲ ਕੀ ਹੈ ਸਬੰਧ". BBC News ਪੰਜਾਬੀ. Retrieved 2023-10-16.
ਬਾਹਰੀ ਲਿੰਕ
[ਸੋਧੋ]
ਵਿਕੀਮੀਡੀਆ ਕਾਮਨਜ਼ ਉੱਤੇ ਡਗਲਸ ਐਮਹੌਫ ਨਾਲ ਸਬੰਧਤ ਮੀਡੀਆ ਹੈ।
- Douglas Emhoff on White House website Archived 2021-01-22 at the Wayback Machine.
- Appearances on C-SPAN