ਡਰੌਲੀ ਭਾਈ
ਦਿੱਖ
ਡਰੌਲੀ ਭਾਈ | |
|---|---|
ਪਿੰਡ | |
| ਦੇਸ਼ | |
| ਰਾਜ | ਪੰਜਾਬ |
| ਜ਼ਿਲ੍ਹਾ | ਮੋਗਾ |
| ਬਲਾਕ | ਮੋਗਾ-2 |
| ਭਾਸ਼ਾਵਾਂ | |
| • ਸਰਕਾਰੀ | ਪੰਜਾਬੀ (ਗੁਰਮੁਖੀ) |
| • Regional | ਪੰਜਾਬੀ |
| ਸਮਾਂ ਖੇਤਰ | ਯੂਟੀਸੀ+5:30 (IST) |
| ਨੇੜੇ ਦਾ ਸ਼ਹਿਰ | ਮੋਗਾ |
ਡਰੋਲੀ ਭਾਈ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਇਸ ਨੂੰ 'ਭਾਈ ਕੀ ਡਰੌਲੀ' ਜਾਂ ਕੇਵਲ 'ਡਰੌਲੀ' ਵੀ ਕਿਹਾ ਜਾਂਦਾ ਹੈ। ਇਹ ਮੋਗਾ ਸ਼ਹਿਰ ਤੋਂ 14 ਕਿਲੋਮੀਟਰ ਪੱਛਮ ਵਾਲੇ ਪਾਸੇ ਹੈ।
ਡਰੌਲੀ ਵਿੱਚ ਬਣੇ ਸਮਾਰਕ
[ਸੋਧੋ]- ਗੁਰਦੁਆਰਾ ਦਮਦਮਾ ਸਾਹਿਬ ਪਾਤਿਸ਼ਾਹੀ ਛੇਵੀਂ। ਇਸ ਦੀ ਨਵੀਂ ਇਮਾਰਤ ਦੀ ਉਸਾਰੀ 1963 ਵਿੱਚ ਕੀਤੀ ਗਈ ਸੀ।
- ਜਨਮ ਅਸਥਾਨ ਬਾਬਾ ਬੁੱਢਾ ਜੀ ਜਿਸ ਦੀ ਮੌਜੂਦਾ ਇਮਾਰਤ 1970 ਦੀ ਬਣੀ ਹੋਈ ਹੈ।
- ਗੁਰੂ ਕਾ ਖੂਹ
- ਅੰਗੀਠਾ ਮਾਤਾ ਦਮੋਦਰੀ ਜੀ
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |