ਸਮੱਗਰੀ 'ਤੇ ਜਾਓ

ਡਾਇਰੈਕਟੋਰੇਟ ਔਨ ਕਾਪੀਰਾਈਟ ਇਨ ਦ ਡਿਜੀਟਲ ਸਿੰਗਲ ਮਾਰਕੀਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਾਇਰੈਕਟੋਰੇਟ ਔਨ ਕਾਪੀਰਾਈਟ ਇਨ ਦ ਡਿਜ਼ੀਟਲ ਸਿੰਗਲ ਮਾਰਕੀਟ 2016/0280(ਕੋਡ), ਜਾਂ ਯੂਰਪੀ ਕਾਪੀਰਾਈਟ ਡਾਇਰੈਕਟਿਵ,[1] ਇੱਕ ਪ੍ਰਸਤਾਵਿਤ ਯੂਰਪੀ ਯੂਨੀਅਨ ਨਿਰਦੇਸ਼ ਹੈ ਜਿਸਦੀ ਮਨਸ਼ਾ ਯੂਰਪੀ ਯੂਨੀਅਨ ਕਾਪੀਰਾਈਟ ਕਾਨੂੰਨ ਦੇ ਪਹਿਲੂਆਂ ਇਕਸੁਰ ਕਰਨਾ ਹੈ ਅਤੇ ਡਿਜ਼ੀਟਲ ਸਿੰਗਲ ਮਾਰਕੀਟ ਬਣਾਉਣਾ ਹੈ।[2][3][4] ਇਹ ਕਾਨੂੰਨੀ ਮਾਮਲਿਆਂ ਉੱਤੇ ਯੂਰਪੀ ਸੰਸਦ ਕਮੇਟੀ ਦੁਆਰਾ 20 ਜੂਨ, 2018 ਨੂੰ ਪੇਸ਼ ਕੀਤਾ ਗਿਆ ਸੀ ਅਤੇ ਇਸਨੂੰ ਯੂਰਪੀ ਸੰਸਦ ਵੱਲੋਂ 12 ਸਤੰਬਰ 2018 ਨੂੰ ਪ੍ਰਵਾਨਗੀ ਦਿੱਤੀ ਗਈ, ਅਤੇ ਇਸ ਉੱਤੇ ਰਸਮੀ ਚਰਚਾ ਹੋਵੇਗੀ ਜਿਸਦੀ ਜਨਵਰੀ 2019 ਤੱਕ ਸਿੱਟੇ ਉੱਤੇ ਪਹੁੰਚਣ ਦੀ ਉਮੀਦ ਹੈ। ਜੇ ਇਸਨੂੰ ਪ੍ਰਵਾਨਗੀ ਦਿੱਤੀ ਗਈ ਤਾਂ ਹਰ ਯੂਰਪੀ ਦੇ ਸਦੱਸ ਦੇਸ਼ ਨੂੰ ਇਸ ਨਿਰਦੇਸ਼ ਦਾ ਸਮਰਥਨ ਕਰਨ ਲਈ ਕਾਨੂੰਨ ਬਣਾਉਣੇ ਪੈਣਗੇ।[5]

ਹਵਾਲੇ

[ਸੋਧੋ]
  1. European Commission. "The EU copyright legislation". Retrieved 4 July 2018.
  2. European Commission (14 September 2016). "Proposal for a Directive of the European Parliament and of the Council on copyright in the Digital Single Market".