ਡਾਕਟਰ ਕੁਲਵੰਤ
ਦਿੱਖ
ਡਾਕਟਰ ਕੁਲਵੰਤ ਪੰਜਾਬੀ ਕਹਾਣੀਕਾਰ ਅਤੇ ਲੇਖਕ ਸੀ। ਕਹਾਣੀਆਂ ਦੀਆਂ ਦੋ ਕਿਤਾਬਾਂ ਤੋਂ ਇਲਾਵਾ ਉਸ ਨੇ ਸਿਹਤ ਸੰਬੰਧੀ ਵੀ ਪੰਜ ਪੁਸਤਕਾਂ ਲਿਖੀਆਂ। ਉਹ ਬੱਚਿਆਂ ਦਾ ਮਾਹਿਰ ਡਾਕਟਰ ਸੀ। ਉਸਦੇ ਸਨੇਹੀਆਂ ਨੇ ਉਸਦੀ ਯਾਦ ਵਿੱਚ ਡਾਕਟਰ ਕੁਲਵੰਤ ਯਾਦਗਾਰੀ ਟਰਸਟ ਦੀ ਸਥਾਪਨਾ ਕੀਤੀ ਜਿਸ ਵੱਲੋਂ ਡਾਕਟਰ ਕੁਲਵੰਤ ਯਾਦਗਾਰੀ ਐਵਾਰਡ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਰਚਨਾਵਾਂ
[ਸੋਧੋ]- ਕਾਲੀ ਰਾਤ `ਚ ਖਤਮ ਹੁੰਦੇਂ ਪਰਛਾਵੇਂ