.ac

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾਟ ਏ ਸੀ ਤੋਂ ਰੀਡਿਰੈਕਟ)
Jump to navigation Jump to search

{{{1}}}

.ac
ਸ਼ੁਰੂ ਕਿੱਤਾ1997
ਟੀਐਲਡੀਟਾੱਪ-ਲੈੱਵਲ ਡੋਮੇਨ ਦੇਸ਼ ਕੋਡ
ਰੁਤਬਾActive
ਰਜਿਸਟਰੀਅਸੇਂਛਿਅਨ ਆਈਲੈਂਡ ਨੈੱਟਵਰਕ ਸੂਚਨਾਂ ਕੇਂਦਰ (ਇਸ ਨੂੰ ਇੰਟਰਨੈੱਟ ਕੰਪਿਊਟਰ ਬਉਰੋ ਚਲਾਉਂਦਾ ਹੈ)
ਸਮਰਥਕਕੇਬਲ ਐਂਡ ਵਾਇਰਲੇਸ (ਅਸੇਂਛਿਅਨ ਆਈਲੈਂਡ)
Intended useUnited Kingdom ਅਸੇਂਛਿਅਨ ਆਈਲੈਂਡ ਦੇ ਨਾਲ ਸਬੰਦਤ
Actual useਇਹ ਬਹੁਤ ਵੱਖਰੀਆਂ ਵਰਤੋਂ ਵਿੱਚ ਆਉਂਦਾ ਹੈ, ਐਕਾਡੇਮਿਕ (academic) ਦੇ ਨਾਲ ਵੀ ਜੋੜਿਆ ਜਾਂਦਾ ਹੈ; ਥੋੜੀਆਂ ਸਾਈਟਾਂ ਅਸੇਂਛਿਅਨ ਆਈਲੈਂਡ ਦੇ ਉੱਤੇ ਹਨ।
ਰਜਿਸਟਰੀ ਲਈ ਪਾਬੰਦੀਆਂਸੇਕੰਡ-ਲੈੱਵਲ ਡੋਮੇਨ ਰਜਿਸਟਰੀ ਲਈ ਵਿਵਸਾਇਕ (Professional) ਜਾਂ ਵਿਦਿਅਕ (academic) ਯੋਗਤਾ ਹੋਣੀ ਜਰੂਰੀ ਹੈ (ਪਰ ਇਸ ਨੂੰ ਕਦੀ ਲਾਗੂ ਨਹੀਂ ਕੀਤਾ ਜਾਂਦਾ); ਥਰਡ-ਲੈੱਵਲ ਡੋਮੇਨ ਰਜਿਸਟਰੀ ਲਈ ਅਸੇਂਛਿਅਨ ਆਈਲੈਂਡ ਦਾ ਰਹਿਣ ਵਾਲਾ ਹੋਣਾ ਜਰੂਰੀ ਹੈ।
Structureਰਜਿਸਟਰੀ ਸਿੱਧੀ ਹੀ ਸੇਕੰਡ-ਲੈੱਵਲ ਡੋਮੇਨ ਜਾਂ ਥਰਡ-ਲੈੱਵਲ ਡੋਮੇਨ ਤੇ ਕੀਤੀ ਜਾਂਦੀ ਹੈ
DocumentsTerms & Conditions; Rules
Dispute policiesDispute Resolution Policy
ਵੈੱਬ-ਸਾਇਟNIC.AC

.ac ਅਸੇਂਛਿਅਨ ਆਈਲੈਂਡ ਦੇ ਲਈ ਇੰਟਰਨੈੱਟ ਦਾ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੈ। ਇਹ ਡੋਮੇਨ NIC.AC ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਯੂਨਾਈਟਡ ਕਿੰਗਡਮ ਦੇ ਵਿੱਚ ਸਥਿਤ ਇੰਟਰਨੈੱਟ ਕੰਪਿਊਟਰ ਬਊਰੋ ਕੰਪਨੀ ਦੇ ਹੇਠ ਹੈ।

ਇਸ ਡੋਮੇਨ ਦੇ ਲਈ ਕੋਈ ਵੀ ਰਜਿਸਟਰੀ ਕਰਾ ਸਕਦਾ ਹੈ, ਅਤੇ ਅੰਤਰਰਾਸ਼ਟਰੀ ਡੋਮੇਨ ਨਾਂਮ ਦੀਆਂ ਰਜਿਸਟਰੀਆਂ ਵੀ ਕੀਤੀਆਂ ਜਾ ਸਕਦੀਆਂ ਹਨ।[1]

.ac ਇੱਕ ਟਾੱਪ-ਲੈੱਵਲ ਡੋਮੇਨ ਦੇਸ਼ ਕੋਡ ਹੋਣ ਦੇ ਬਾਵਜੂਦ, ਕਈ ਡੋਮੇਨ-ਬਰੋਕਰ .ac ਨੂੰ ਜਰਮਨੀ ਦੇ ਆਚਨ ਸ਼ਹਿਰ ਦੇ ਡੋਮੇਨ ਨਾਮ ਦੇ ਤਰਾਂ ਵੀ ਵੇਚਦੇ ਹਨ, ਕਿਉਂਕਿ ਇਸ ਸ਼ਹਿਰ ਦੀ ਲਾਈਸੰਸ ਪਲੇਟ ("AC") ਹੈ। ਕਰਦੀਸਤਾਨ ਯੂਨੀਵਰਸਿਟੀ ਵੀ ਇਸ ਟਾੱਪ-ਲੈੱਵਲ ਡੋਮੇਨ ਹੇਂਠ ਰਜਿਸਟਰੀ ਹੋਈ ਹੈ (http://ukh.ac/), ਇੱਥੇ .ac ਨੂੰ ‘academic’ ਦੀ ਥਾਂ ਵਰਤਿਆ ਗਿਆ ਹੈ।

ਸੇਕੰਡ-ਲੈੱਵਲ ਉਪ-ਡੋਮੇਨ[ਸੋਧੋ]

ਇਸ ਦੇ ਪੰਜ ਸੇਕੰਡ-ਲੈੱਵਲ ਡੋਮੇਨ ਹਨ:

  • com.ac: ਲਾਭਦਾਰੀ ਸੰਸਥਾਵਾਂ
  • net.ac: ਨੇਟਵਰਕ ਸੇਵਾ ਦੇਣ ਵਾਲੀਆਂ ਕੰਪਨੀਆਂ ਲਈ
  • gov.ac: ਸਰਕਾਰੀ
  • org.ac: ਬਿਨਾਂ-ਲਾਭਦਾਰੀ ਸੰਸਥਾਵਾਂ
  • mil.ac: ਮਿਲਟਰੀ

ਹੋਰ ਵਰਤੋਂ[ਸੋਧੋ]

.ac ਕੁਝ ਦੇਸ਼ਾਂ ਦੇ ਸੀਸੀਟੀਐਲਡੀ (ccTLD) ਹੇਠ ਵਿਦਿਅਕ ਸੰਸਥਾਵਾਂ ਲਈ ਇੱਕ ਸੇਕੰਡ-ਲੈੱਵਲ ਡੋਮੇਨ ਨਾਂਮ ਹੈ, ਕਿਉਂਕਿ ਅੰਗ੍ਰੇਜ਼ੀ ਦਾ ਅੱਖਰ "academic" ਨੂੰ ਛੋਟਾ ਕਰ ਕੇ ac ਨਾਲ ਵੀ ਲਿਖਿਆ ਜਾਂਦਾ ਹੈ (ਵੇਖੋ .ac (ਸੇਕੰਡ-ਲੈੱਵਲ))।

ਬਾਹਰੀ ਕੜੀ[ਸੋਧੋ]

ਹਵਾਲੇ[ਸੋਧੋ]

ਬਾਰਲੇ ਲਿੰਕ[ਸੋਧੋ]