ਡਾੲਿੰਡਰਾ ਸੋਰਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਡਾੲਿੰਡਰਾ ਸੋਰਸ ਇੱਕ ਭਾਰਤੀ ਮਾਡਲ, ਫੈਸ਼ਨ ਡਿਜ਼ਾਈਨਰ ਅਤੇ ਟੈਲੀਵਿਜ਼ਨ ਹੋਸਟ ਹੈ। ਉਹ ਰੈਂਪ 'ਤੇ ਵਧੇਰੇਤਰ ਉਸ ਦੀ ਗੰਜ ਲਈ ਚਰਚਿਤ ਹੋੲੀ ਹੈ। ਉਹ ਕਲਰਸ ਟੀਵੀ ਰਿਲੀਜ਼ ਸ਼ੋਅ ਬਿੱਗ ਬੌਸ 8 ਵਿਚ ਵੀ ਭਾਗ ਲਿਅਾ ਹੈ।

ਬਿੱਗ ਬਾਸ 8[ਸੋਧੋ]

ਸੋਰਸ ਨੇ ਭਾਰਤੀ ਟੀਵੀ ਰਿਲੀਜ਼ ਸ਼ੋਅ 'ਬਿਗ ਬੌਸ' ਦੇ ਇਕ ਅੱਠਵੇਂ ਸੀਜ਼ਨ 'ਚ ਇਕ ਭਾਗੀਦਾਰ ਬਣੀ ਸੀ ਜੋ ਕਲਰਸ ੳੁੱਤੇ ਸਿਤੰਬਰ 2014 'ਚ ਪ੍ਰਸਾਰਣ ਸ਼ੁਰੂ ਹੋੲਿਅਾ ਸੀ।[1] 12 ਹਫਤੇ ਘਰ ਵਿਚ ਰਹਿਣ ਮਗਰੋਂ ੳੁਹ 14 ਦਿਸੰਬਰ 2014 ਨੂੰ ਘਰੋਂ ਵਿਦਾ ਹੋੲੀ ਸੀ।[2][3]

ਟੈਲੀਵਿਜਨ[ਸੋਧੋ]

ਰਿਅਾਲਟੀ ਅਤੇ ਫਿਕਸ਼ਨ ਸ਼ੋਅ
ਸਾਲ ਸ਼ੋਅ
ਰੋਲ ਨੋਟਸ ਕਿਸਮ
2011 Fear Factor: Khatron Ke Khiladi Herself Reality
2013 Life Mein Ek Baar Herself Reality
2014 Bigg Boss 8 Herself Evicted Day 84 - 14 December 2014 Reality
2015 Killerr Karaoke Atka Toh Latkah Herself Contestant Reality
2016 Alisha (Web Series) Alfia Romani Episodic Role (Episode 8) Fiction

ਫਿਲਮਾਂ[ਸੋਧੋ]

ਸਾਲ ਫਿਲਮ ਰੋਲ ਨੋਟਸ
2008 Fashion Herself Cameo Appearance

ਹਵਾਲੇ[ਸੋਧੋ]

  1. Neha Maheshwri (21 September 2014). "Deepshikha Nagpal, Diandra Soares to enter Bigg Boss house". Timesofindia.indiatimes.com. Retrieved 2014-09-21. 
  2. "Bigg Boss 8: Diandra Soares evicted!". timesofindia.com. Retrieved 14 December 2014. 
  3. "Bigg Boss 8: "I Am Not Pregnant" says Diandra Soares after being eliminated!". pinkvilla.com. Retrieved 17 December 2014.