ਡਾ.ਚਰਨਜੀਤ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ. ਚਰਨਜੀਤ ਕੌਰ
ਜਨਮ 1960
ਭੋਤਨਾ
ਕੌਮੀਅਤ ਭਾਰਤੀ
ਕਿੱਤਾ ਸੀਨੀਅਰ ਪ੍ਰੋਫ਼ੈਸਰ, ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਟੱਬਰ ਪਤੀ- ਡਾ. ਰਾਜਿੰਦਰ ਪਾਲ ਸਿੰਘ, ਧੀਆਂ- ਵਿਕੇਕਜੋਤ ਬਰਾੜ, ਅਸੀਮਜੋਤ ਬਰਾੜ
ਵਿਧਾ ਆਲੋਚਕ, ਸਾਹਿਤਕਾਰ,

ਡਾ.ਚਰਨਜੀਤ ਕੌਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫ਼ੈਸਰ ਹਨ। ਡਾ. ਚਰਨਜੀਤ ਕੌਰ ਲੰਮਾਂ ਸਮਾਂ ਪੰਜਾਬ ਸਟੂਡੈਂਟ ਯੂਨੀਅਨ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਨਾਲ ਜੁੜੇ ਰਹੇ ਹਨ।

ਪੁਸਤਕਾਂ[ਸੋਧੋ]

  1. ਨਾਰੀ ਚੇਤਨਾ
  2. ਔਰਤ ਦਸ਼ਾ ਤੇ ਦਿਸ਼ਾ
  3. ਬੋਲੀਆਂ ਦਾ ਖੂਹ ਭਰ ਦਿਆਂ
  4. ਬੋਲੀਆਂ ਦੀ ਰੇਲ ਭਰਾਂ