ਸਮੱਗਰੀ 'ਤੇ ਜਾਓ

ਡਾ. ਅਸ਼ੋਕ ਹਸਤੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਡਾ. ਅਸ਼ੋਕ ਹਸਤੀਰ ਸ਼ਿਅਰ ਫਰਮਾਉਂਦੇ ਹੋਏ।

ਡਾ. ਅਸ਼ੋਕ ਹਸਤੀਰ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਇੱਕ ਹਿੰਦੀ ਕਵੀ ਅਤੇ ਟੀ.ਬੀ. ਦੀ ਬਿਮਾਰੀ ਦੇ ਮਾਹਰ ਡਾਕਟਰ ਹਨ। ਲੋਕ ਇਨ੍ਹਾਂ ਨੂੰ ਹਿੰਦੀ ਅਤੇ ਉਰਦੂ ਦੇ ਸ਼ਾਇਰ ਵਜੋਂ ਜਾਣਦੇ ਹਨ। ਹੁਣ ਤਕ ਇਨ੍ਹਾਂ ਨੇ ਕਵਿਤਾ ਅਤੇ ਗ਼ਜ਼ਲ ਦੀਆਂ ਛੇ ਪੁਸਤਕਾਂ ਹਿੰਦੀ ਸਾਹਿਤ ਦੀ ਝੋਲੀ ਪਾਈਆਂ ਹਨ।[1][2]

ਹਵਾਲੇ

[ਸੋਧੋ]
  1. "ਗ਼ਜ਼ਲ ਵਰਕਸ਼ਾਪ 'ਚ ,ਨਵੇਂ ਤੇ ਪੁਰਾਣੇ ਸ਼ਾਇਰਾਂ ਕੀਤੀ ਸ਼ਮੂਲੀਅਤ - District Language Office organizes Ghazal workshop, new and old poets participate". Punjabi Jagran. 2025-04-01. Retrieved 2025-04-03.
  2. "'ਇੱਕ ਸੁਪਨਾ' ਪੁਸਤਕ 'ਤੇ ਵਿਚਾਰ-ਗੋਸ਼ਟੀ ਅਤੇ ਕਵੀ ਦਰਬਾਰ ਨਾਲ ਸਾਹਿਤਕ ਰੰਗ 'ਚ ਰੰਗਿਆ ਗਿਆ ਮਾਹੌਲ". Babushahi.in. Retrieved 2025-04-03.