ਤੇਜਵੰਤ ਸਿੰਘ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਤੇਜਵੰਤ ਗਿੱਲ ਤੋਂ ਰੀਡਿਰੈਕਟ)
Jump to navigation Jump to search
ਤੇਜਵੰਤ ਸਿੰਘ ਗਿੱਲ

ਤੇਜਵੰਤ ਸਿੰਘ ਗਿੱਲ' (ਜਨਮ 1928) ਪੰਜਾਬੀ ਵਿਦਵਾਨ, ਸਾਹਿਤ ਆਲੋਚਕ ਅਤੇ ਅਨੁਵਾਦਕ ਹੈ। ਉਸਨੂੰ ਸ਼੍ਰੋਮਣੀ ਪੰਜਾਬੀ ਆਲੋਚਕ, ਖੋਜ ਸਾਹਿਤਕਾਰ ਲਈ ਨਾਲ ਸਨਮਾਨਿਆ ਜਾ ਚੁੱਕਾ ਹੈ।[1]

ਲਿਖਤਾਂ[ਸੋਧੋ]

 • ਸੰਤ ਸਿੰਘ ਸੇਖੋ: ਜੀਵਨ ਅਤੇ ਦਰਸ਼ਨ
 • ਪਾਸ਼: ਜੀਵਨ ਤੇ ਰਚਨਾ
 • ਪਾਸ਼ ਤੇ ਪਾਬਲੋ ਨੈਰੂਦਾ
 • ਅਨਤੋਨੀਉ ਗ੍ਰਾਮਸ਼ੀ
 • Poetic drama: Its modern masters: a study of W.B. Yeats and T.S. Eliot in comparative projection

ਪੰਜਾਬੀ ਤੋਂ ਅੰਗਰੇਜ਼ੀ ਅਨੁਵਾਦ[ਸੋਧੋ]

 • Kafis of Shah Hussain
 • Jangnama Singhan te Frangian (ਜੰਗਨਾਮਾ ਸ਼ਾਹ ਮੁਹੰਮਦ)
 • Reckoning with Dark Times (ਇਨਕਲਾਬੀ ਕਵੀ ਪਾਸ਼ ਦੀਆਂ ਕਵਿਤਾਵਾਂ ਦਾ ਅਨੁਵਾਦ)
 • Sant Singh Sekhon’s Selected Writings.
 • Time Has Taken a Turn (ਸੋਹਣ ਸਿੰਘ ਸੀਤਲ ਦੇ ਸਾਹਿਤ ਪੁਰਸਕਾਰ-ਜੇਤੂ ਨਾਵਲ ਯੁੱਗ ਬਾਦਲ ਗਿਆ ਦਾ ਅਨੁਵਾਦ)
 • Dreams and Desires (poems of Mohan Singh)
 • Sundran (Manjit Pal’s poetic play)

ਹਵਾਲੇ[ਸੋਧੋ]