ਮਨਮੋਹਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਮਨਮੋਹਨ ਤੋਂ ਰੀਡਿਰੈਕਟ)
Jump to navigation Jump to search
ਮਨਮੋਹਨ
ਤਸਵੀਰ:Manmohan,Punjabi writer and an IPS officer,Punjab,India.jpg
ਮਨਮੋਹਨ
ਜਨਮ14 ਜੁਲਾਈ 1963 (ਉਮਰ 54 ਸਾਲ)
ਅੰਮ੍ਰਿਤਸਰ
ਵੱਡੀਆਂ ਰਚਨਾਵਾਂਨਿਰਵਾਣ
ਕੌਮੀਅਤਭਾਰਤੀ
ਕਿੱਤਾਕਵੀ, ਨਾਵਲਕਾਰ ਅਤੇ ਆਲੋਚਕ
ਵਿਧਾਨਾਵਲ, ਕਵਿਤਾ, ਸਿਧਾਂਤਕ ਨਿਬੰਧ

ਮਨਮੋਹਨ ਪੰਜਾਬੀ ਕਵੀ, ਆਲੋਚਕ ਅਤੇ ਨਾਵਲਕਾਰ ਹੈ। ਉਸ ਦੇ ਨਾਵਲ ਨਿਰਵਾਣ ਨੂੰ 2013 ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਹੈ। ਇਹ ਉਸ ਦਾ ਪਹਿਲਾ ਨਾਵਲ ਹੈ। ਇਸ ਵਿੱਚ ਉਹ "ਪਿਛਲੇ ਕੁਝ ਵਰ੍ਹਿਆਂ ’ਚ ਜੀਵਿਆ, ਪੜ੍ਹਿਆ ਤੇ ਹੰਢਾਇਆ ਓਹੀ ਯਥਾਰਥ, ਗਲਪੀ ਬਿਰਤਾਂਤ ਰਾਹੀਂ ‘ਨਿਰਵਾਣ’ ਦੇ ਪਾਠ ਰੂਪ ’ਚ ਪਾਠਕਾਂ ਦੇ ਸਾਹਮਣੇ ਲਿਆਇਆ ਹੈ।"[1] ਕਿੱਤੇ ਵਜੋਂ ਮਨਮੋਹਨ ਭਾਰਤੀ ਪੁਲੀਸ ਵਿੱਚ ਇੱਕ ਉੱਚ (ਆਈ.ਪੀ.ਐਸ)ਅਧਿਕਾਰੀ ਹੈ[2]

ਬੌਧਿਕ ਕਵੀ ਵਜੋਂ[ਸੋਧੋ]

ਮਨਮੋਹਨ ਮੂਲ ਤੌਰ 'ਤੇ ਕਵੀ ਹੈ ਅਤੇ ਬੌਧਿਕ ਕਿਸਮ ਦੀ ਕਵਿਤਾ ਲਿਖਦਾ ਹੈ।[3] ਉਹ ਪੰਜਾਬੀ ਸਾਹਿਤ ਨੂੰ ਹੁਣ ਤੱਕ ਨੌਂ ਕਾਵਿ-ਸੰਗ੍ਰਹਿ ਦੇ ਚੁੱਕਾ ਹੈ। ਉਹ ਪਿਛਲੇ 30 ਸਾਲਾਂ ਤੋਂ ਵਧ ਸਮੇਂ ਤੋਂ ਨਿਰੰਤਰ ਕਵਿਤਾ ਲਿਖਦਾ ਆ ਰਿਹਾ ਹੈ। ਉਸਨੇ ਅਲੋਚਨਾ ਦੀਆਂ ਵੀ ਪੁਸਤਕਾਂ ਲਿਖੀਆਂ ਹਨ।

ਰਚਨਾਵਾਂ[ਸੋਧੋ]

ਕਾਵਿ ਸੰਗ੍ਰਹਿ[ਸੋਧੋ]

  • ਅਗਲੇ ਚੌਰਾਹੇ ਤੱਕ (1982)
  • ਮਨ ਮਹੀਅਲ (1989)
  • ਮੇਰੇ ਮੇਂ ਚਾਂਦਨੀ (1993), ਹਿੰਦੀ
  • ਸੁਰ ਸੰਕੇਤ (1998)
  • ਨਮਿੱਤ (2001)
  • ਅਥ (2004)
  • ਨੀਲਕੰਠ
  • ਦੂਜੇ ਸ਼ਬਦਾਂ ਵਿਚ
  • ਬੈਖਰੀ (2013)
  • ਜ਼ੀਲ (2017)[4]

ਨਾਵਲ[ਸੋਧੋ]

ਆਲੋਚਨਾ ਸਿਧਾਂਤ ਅਤੇ ਹੋਰ[ਸੋਧੋ]

  • ਵਿਚਾਰ ਚਿੰਤਨ ਤੇ ਵਿਹਾਰ (2003)
  • ਪ੍ਰਤੱਖਣ ਤੇ ਪਰਿਪੇਖ (2005)
  • ਦਰਿਦਾ ਬਾਰੇ ਕਿਤਾਬ (2006)
  • ਮਿਸ਼ੇਲ ਫੂਕੋ (2000)
  • ਮਿਖੇਲ ਬਾਖਤਿਨ (2012)
  • The Structure of Gurmukhi Orthography’ (2009)

ਅਨੁਵਾਦ[ਸੋਧੋ]

  • ਸ਼ਿਕਾਰੀ ਦੀਆਂ ਯਾਦਾਂ (2001
  • ਆਖਰੀ ਟਿਕਟ (2006)
  • ਇੰਦਰਾ ਗਾਂਧੀ (ਲੇਖਕ-ਇੰਦਰ ਮਲਹੋਤਰਾ, 2007)

ਪੁਰਸਕਾਰ[ਸੋਧੋ]

  • ਸਾਹਿਤ ਅਕੈਡਮੀ ਪੁਰਸਕਾਰ (2013), ਨਾਵਲ ਨਿਰਵਾਣ ਨੂੰ
  • ਕਵਿਤਾ ਪੁਰਸਕਾਰ (2001), ਪੰਜਾਬੀ ਅਕੈਡਮੀ ਦਿੱਲੀ ਵਲੋਂ
  • ਆਲੋਚਨਾ ਪੁਰਸਕਾਰ (2005), ਪੰਜਾਬੀ ਅਕੈਡਮੀ ਦਿੱਲੀ ਵਲੋਂ
  • ਗਦ ਪੁਰਸਕਾਰ (2009), ਪੰਜਾਬੀ ਅਕੈਡਮੀ ਦਿੱਲੀ ਵਲੋਂ
  • ਬੈਸਟ ਪੋਇਟ ਅਵਾਰਡ (2002), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ
  • ਦੂਜੇ ਸ਼ਬਦਾਂ ਵਿਚ ਕਾਵਿ ਸੰਗ੍ਰਹਿ ਨੂੰ 2011 ਵਿੱਚ, ਨਾਦ ਪ੍ਰਗਾਸ ਅੰਮ੍ਰਿਤਸਰ ਵਲੋਂ

ਤਸਵੀਰਾਂ[ਸੋਧੋ]

ਹਵਾਲੇ[ਸੋਧੋ]