ਸਵਰਾਜਬੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਾ. ਸਵਰਾਜਬੀਰ ਤੋਂ ਰੀਡਿਰੈਕਟ)
Jump to navigation Jump to search
ਸਵਰਾਜਬੀਰ
ਸਵਰਾਜਬੀਰ
ਜਨਮਸਵਰਾਜਬੀਰ ਸਿੰਘ
(1958-04-22) 22 ਅਪ੍ਰੈਲ 1958 (ਉਮਰ 61)
ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਕਸਬਾ ਮਲੋਵਾਲੀ
ਕਿੱਤਾਨਾਟਕਕਾਰ,ਆਈ.ਪੀ.ਐਸ.ਅਧਿਕਾਰੀ,ਸੰਪਾਦਕ
ਸਰਗਰਮੀ ਦੇ ਸਾਲ1990 ਵਿਆਂ ਤੋ ਹੁਣ ਤੱਕ

ਡਾ. ਸਵਰਾਜਬੀਰ ਪੰਜਾਬੀ ਟ੍ਰਿਬਿਊਨ ਅਖ਼ਬਾਰ ਦਾ ਸੰਪਾਦਕ ਅਤੇ ਪੰਜਾਬੀ ਦੇ ਚੌਥੀ ਪੀੜ੍ਹੀ ਦੇ ਉਨ੍ਹਾਂ ਨਾਟਕਕਾਰਾਂ ਵਿਚੋਂ ਇੱਕ ਹੈ ਜਿਸ ਨੇ ਨਾਟਕ ਦੇ ਖੇਤਰ ਵਿੱਚ ਭਾਰਤੀ ਮਿੱਥ ਕਥਾਵਾਂ ਦੀ ਪਰੰਪਰਾ ਵਿੱਚੋਂ ਵਿਸ਼ਿਆਂ ਦੀ ਚੋਣ ਕਰਨ ਰਾਹੀਂ ਆਪਣੀ ਨਵੇਕਲੀ ਪਛਾਣ ਬਣਾਈ ਹੈ।[1] ਸਾਲ 2016 ਦੇ ਐਲਾਨੇ ਗਏ ਸਾਹਿਤ ਅਕਾਦਮੀ ਅਵਾਰਡਾਂ 'ਚ ਪੰਜਾਬੀ ਦੇ ਨਾਟਕਕਾਰ ਸਵਰਾਜਬੀਰ ਦੇ ਨਾਟਕ 'ਮੱਸਿਆ ਦੀ ਰਾਤ' ਨੂੰ ਇਸ ਸਨਮਾਨ ਲਈ ਚੁਣਿਆ ਗਿਆ ਹੈ।[2]

ਜੀਵਨ[ਸੋਧੋ]

ਭਾਰਤੀ ਪੰਜਾਬ ਦੇ ਜਿਲਾ ਗੁਰਦਾਸਪੁਰ ਵਿੱਚ ਘੁਮਾਣ ਪੰਡੋਰੀ ਦੇ ਨੇੜੇ ਇੱਕ ਕਸਬੇ ਮਲੋਵਾਲੀ ਵਿੱਚ ਜੰਮਿਆ ਪਲਿਆ। ਉਸਨੇ ਆਪਣਾ ਸਾਹਿਤਕ ਜੀਵਨ 1978-79 ਵਿੱਚ ਕਵੀ ਦੇ ਤੌਰ ਤੇ ਸ਼ੁਰੂ ਕੀਤਾ ਸੀ ਪਰ ਬਾਅਦ ਵਿੱਚ ਉਸ ਨੇ ਨਾਟਕ ਦੀ ਵਿਧਾ ਵਿੱਚ ਜਿਆਦਾ ਰੁਚੀ ਹੋ ਗਈ। ਉਸ ਦੇ ਕਈ ਨਾਟਕ ਦੇਸ ਵਿਦੇਸ਼ ਵਿੱਚ ਖੇਡੇ ਜਾ ਚੁੱਕੇ ਹਨ।

  • ਸਵਾਰਾਜਬੀਰ ਨੇ ਮਿੱਥ ਵਿਚੋਂ ਨਾਟਕ ਸਿਰਜਿਆ ਹੈ ਤੇ ਉਸ ਨੇ ਪੰਜਾਬ ਨਾਟਕਕਾਰੀ ਦੀਆਂ ਬਣੀਆਂ ਮਿੱਥਾਂ ਨੂੰ ਤੋੜਿਆ ਵੀ ਹੈ। ਉਹ ਪੰਜਾਬੀ ਦਾ ਵੱਡਾ,ਵਿਲੱਖਣ ਤੇ ਨਵੇਂ ਅਮਦਾਜ਼ ਦਾ ਨਾਟਕਕਾਰ ਹੈ। ਸਵਾਰਾਜਬੀਰ ਇੱਕ ਅਜਿਹਾ ਵਿਅਕਤੀ ਹੈ ਜੋ ਆਪਣੀਆ ਰਚਨਾਵਾਂ ਵਿੱਚ ਆਪਣੀ ਵਿਚਾਰਸ਼ੀਲਤਾ ਨੂੰ ਕਥਾਨਕ ਦਾ ਹਿੱਸਾ ਜਾਂ ਅਧਾਰ ਤਾਂ ਬਣਾਉਂਦਾ ਹੈ ਪਰ ਇਹ ਸਭ ਕੁਝ ਕਰਦਿਆਂ ਆਪਣੀ ਰਚਨਾ ਵਿਚਲੀ ਸਾਹਿਕਤਾ ਨੂੰ ਹਰ ਰਚਨਾ ਵਿੱਚ ਵੱਖਰੇ ਸਮਾਜਿਕ, ਯਥਾਰਥ ਦੀ ਵਿਆਖਿਆ ਕਰਦੇ ਹੋਏ ਵੀ ਆਪਣੀ ਅਦਬੀ ਭੂਮਿਕਾ ਨਿਭਾ ਜਾਂਦਾ ਹੈ।[3]

ਨਾਟਕਕਾਰ[ਸੋਧੋ]

ਡਾ. ਸਰਾਜਬੀਰ ਨੇ ਨਾਟਕ ਲੇਖਕ ਵਜੋਂ ਵੀ ਬਹੁਤ ਨਾਮਣਾ ਖੱਟਿਆ ਹੈ। ਉਸ ਦੇ ਨਾਟਕ ਸਟੇਜ ਤੇ ਖੇਡੇ ਗਏ ਹਨ। ਨਾਟ ਖੇਤਰ ਵਿਚ ਉਸ ਦੀ ਜੁਗਲਬੰਦੀ ਰੰਗਕਰਮੀ ਕੇਵਲ ਧਾਲੀਵਾਲ ਨਾਲ ਬਣੀ।[4]

ਸੰਪਾਦਕ[ਸੋਧੋ]

ਸਵਰਾਜਬੀਰ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਹੈ । [5]ਉਸ ਦੇ ਸੰਪਾਦਕੀ ਸਪਸ਼ਟ ਅਤੇ ਦਿਸ਼ਾ ਬੋਧਕ ਹੁੰਦੇ ਹਨ ।[6]ਆਪਣੇ ਸੰਪਾਦਕੀ ਲੇਖਾਂ ਵਿੱਚ ਉਹ ਹਮੇਸ਼ਾ ਤਤਕਾਲੀ ਮੁੱਦੇ ਤੇ ਖੋਜ ਭਰਪੂਰ ਗੱਲ ਕਰਦਾ ਹੈ।[7][8]ਉਸ ਨੇ ਸਿਆਸੀ ਸ਼ਬਦਾਵਲੀ ਨੂੰ ਨਵੇਂ ਸੰਦਰਭ ਵਿੱਚ ਪਰਿਭਾਸ਼ਿਤ ਕੀਤਾ ਹੈ।[9]

ਚੋਣਵੇਂ ਸੰਪਾਦਕੀ[ਸੋਧੋ]

  1. ਦੱਖਣੀ ਏਸ਼ੀਆ ਵਿਚ ਜਮਹੂਰੀਅਤ[10]
  2. ਲੋਕ ਵੇਦਨਾ ਨੂੰ ਸਮਝਦਿਆਂ[11]
  3. ਅੰਮ੍ਰਿਤਸਰ – ਦੁਖਾਂਤ ਦੀਆਂ ਪਰਤਾਂ[12]
  4. ਪਰੰਪਰਾ ਅਤੇ ਨਵ-ਚੇਤਨਾ[13]
  5. ਰਾਜਧਾਨੀ : ਸੁਪਨਾ ਤੇ ਹਕੀਕਤ[14]
  6. ਕਿਰਤ ਅਤੇ ਪੰਜਾਬੀ[15]
  7. ਪੰਜਾਬ ਵਿਚ ਤੀਸਰੇ ਬਦਲ ਦੀ ਤਲਾਸ਼[16]
  8. ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼[17]
  9. ਅਨੁਸ਼ਾਸਨ ਅਤੇ ਜਮਹੂਰੀਅਤ[18]
  10. ਕਵੀ, ਕਵਿਤਾ ਤੇ ਬੰਦੀਖਾਨਾ[7]
  11. ਪਹਿਲਾ ਵਿਸ਼ਵ ਯੁੱਧ ਤੇ ਪੰਜਾਬ[19]
  12. ਇਤਿਹਾਸ ਅਤੇ ਇਤਿਹਾਸਕਾਰ[20]
  13. ਚੁੱਪ ਦੀ ਸਾਜ਼ਿਸ਼ ਦੇ ਵਿਰੁੱਧ[21]
  14. ਹਜੂਮੀ ਹਿੰਸਾ ਦੀ ਮਾਨਸਿਕਤਾ[8]
  15. ਸੰਸਥਾਵਾਂ ਦੀ ਅਧੋਗਤੀ[22]
  16. ਕਿਸਾਨੀ ਦਾ ਸੰਕਟ[23]
  17. ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ[24]
  18. ਨਫ਼ਰਤ ਵਿਰੁੱਧ ਲੜਾਈ[25]
  19. ਮਨੁੱਖੀ ਹੱਕਾਂ ਦਾ ਨਾਇਕ[26]
  20. ਧਾਰਮਿਕ ਕੁੜੱਤਣ ਦੇ ਰਾਹ-ਰਸਤੇ[27]
  21. ਔਰਤਾਂ ਪ੍ਰਤੀ ਮੰਦਭਾਗੀ ਸੋਚ[28]

ਰਚਨਾਵਾਂ[ਸੋਧੋ]

ਕਾਵਿ-ਸੰਗ੍ਰਹਿ[ਸੋਧੋ]

  • ਆਪੋ ਆਪਣੀ ਰਾਤ (1985)
  • ਸਾਹਾਂ ਥਾਣੀਂ (1989)
  • 23 ਮਾਰਚ

ਨਾਟਕ[ਸੋਧੋ]

  • ਧਰਮ ਗੁਰੂ
  • ਮੇਦਨੀ
  • ਕ੍ਰਿਸ਼ਨ[29]
  • ਸ਼ਾਇਰੀ
  • ਕੱਲਰ
  • ਜਨ ਦਾ ਗੀਤ
  • ਤਸਵੀਰਾਂ
  • ਅਗਨੀ ਕੁੰਡ
  • ਮੱਸਿਆ ਦੀ ਰਾਤ [2]

ਹਵਾਲੇ[ਸੋਧੋ]

  1. ਸਵਰਾਜਬੀਰ ਰਚਿਤ ਨਾਟਕ 'ਕ੍ਰਿਸ਼ਨ' (ਮਿਥਹਾਸ ਦਾ ਵਿਸਥਾਪਨ ਅਤੇ ਦਮਿਤ ਇਤਹਾਸ ਦੀ ਤਲਾਸ਼) ਡਾ. ਰਵਿੰਦਰ ਸਿੰਘ
  2. 2.0 2.1 'ਮੱਸਿਆ ਦੀ ਰਾਤ'ਨਾਟਕ ਲਈ ਡਾ: ਸਵਰਾਜਬੀਰ ਨੂੰ ਸਾਹਿਤ ਅਕਾਦਮੀ ਅਵਾਰਡ
  3. ਕੇਵਲ ਧਾਲੀਵਾਲ(ਸੰਪਾ) ਸਵਾਰਾਜਬੀਰ ਸਿਰਜਕ ਤੇ ਸਿਰਜਣਾ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ , 2015, ਪੰਨਾ- 9:1
  4. ਜਸਵੀਰ ਸਮਰ. "ਸਵਰਾਜਬੀਰ, ਸਾਹਿਤ ਅਤੇ ਸਥਾਪਤੀ | Punjab Times". punjabtimesusa.com. Retrieved 2018-08-31. 
  5. https://www.tribuneindia.com/news/punjab/swaraj-bir-singh-joins-as-punjabi-tribune-editor/645895.html.  Missing or empty |title= (help)
  6. "ਪਰੰਪਰਾ ਅਤੇ ਨਵ-ਚੇਤਨਾ - Tribune Punjabi". Tribune Punjabi (in ਅੰਗਰੇਜ਼ੀ). 2018-10-13. Retrieved 2018-10-13. 
  7. 7.0 7.1 "ਕਵੀ, ਕਵਿਤਾ ਤੇ ਬੰਦੀਖਾਨਾ - Tribune Punjabi". Tribune Punjabi (in ਅੰਗਰੇਜ਼ੀ). 2018-09-01. Retrieved 2018-11-08. 
  8. 8.0 8.1 "ਹਜੂਮੀ ਹਿੰਸਾ ਦੀ ਮਾਨਸਿਕਤਾ". Tribune Punjabi (in ਹਿੰਦੀ). 2018-12-08. Retrieved 2018-12-10. 
  9. "ਸੰਸਥਾਵਾਂ ਦੀ ਅਧੋਗਤੀ". Tribune Punjabi (in ਹਿੰਦੀ). 2019-01-13. Retrieved 2019-01-13. 
  10. "ਦੱਖਣੀ ਏਸ਼ੀਆ ਵਿਚ ਜਮਹੂਰੀਅਤ - Tribune Punjabi". Tribune Punjabi (in ਅੰਗਰੇਜ਼ੀ). 2018-11-03. Retrieved 2018-11-08. 
  11. "ਲੋਕ ਵੇਦਨਾ ਨੂੰ ਸਮਝਦਿਆਂ - Tribune Punjabi". Tribune Punjabi (in ਅੰਗਰੇਜ਼ੀ). 2018-10-27. Retrieved 2018-11-08. 
  12. "ਅੰਮ੍ਰਿਤਸਰ - ਦੁਖਾਂਤ ਦੀਆਂ ਪਰਤਾਂ - Tribune Punjabi". Tribune Punjabi (in ਅੰਗਰੇਜ਼ੀ). 2018-10-20. Retrieved 2018-11-08. 
  13. "ਪਰੰਪਰਾ ਅਤੇ ਨਵ-ਚੇਤਨਾ - Tribune Punjabi". Tribune Punjabi (in ਅੰਗਰੇਜ਼ੀ). 2018-10-13. Retrieved 2018-11-08. 
  14. "ਰਾਜਧਾਨੀ : ਸੁਪਨਾ ਤੇ ਹਕੀਕਤ - Tribune Punjabi". Tribune Punjabi (in ਅੰਗਰੇਜ਼ੀ). 2018-10-06. Retrieved 2018-11-08. 
  15. "ਕਿਰਤ ਅਤੇ ਪੰਜਾਬੀ - Tribune Punjabi". Tribune Punjabi (in ਅੰਗਰੇਜ਼ੀ). 2018-09-29. Retrieved 2018-11-08. 
  16. "ਪੰਜਾਬ ਵਿਚ ਤੀਸਰੇ ਬਦਲ ਦੀ ਤਲਾਸ਼ - Tribune Punjabi". Tribune Punjabi (in ਅੰਗਰੇਜ਼ੀ). 2018-09-22. Retrieved 2018-11-08. 
  17. "ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਨਕਸ਼ - Tribune Punjabi". Tribune Punjabi (in ਅੰਗਰੇਜ਼ੀ). 2018-09-15. Retrieved 2018-11-08. 
  18. "ਅਨੁਸ਼ਾਸਨ ਅਤੇ ਜਮਹੂਰੀਅਤ - Tribune Punjabi". Tribune Punjabi (in ਅੰਗਰੇਜ਼ੀ). 2018-09-08. Retrieved 2018-11-08. 
  19. "ਪਹਿਲਾ ਵਿਸ਼ਵ ਯੁੱਧ ਤੇ ਪੰਜਾਬ - Tribune Punjabi". Tribune Punjabi (in ਅੰਗਰੇਜ਼ੀ). 2018-11-17. Retrieved 2018-11-18. 
  20. "ਇਤਿਹਾਸ ਅਤੇ ਇਤਿਹਾਸਕਾਰ - Tribune Punjabi". Tribune Punjabi (in ਅੰਗਰੇਜ਼ੀ). 2018-11-24. Retrieved 2018-11-25. 
  21. "ਚੁੱਪ ਦੀ ਸਾਜ਼ਿਸ਼ ਦੇ ਵਿਰੁੱਧ - Tribune Punjabi". Tribune Punjabi (in ਅੰਗਰੇਜ਼ੀ). 2018-12-01. Retrieved 2018-12-02. 
  22. "ਸੰਸਥਾਵਾਂ ਦੀ ਅਧੋਗਤੀ". Tribune Punjabi (in ਹਿੰਦੀ). 2019-01-13. Retrieved 2019-01-13. 
  23. "ਕਿਸਾਨੀ ਦਾ ਸੰਕਟ". Punjabi Tribune Online (in ਹਿੰਦੀ). 2019-02-11. Retrieved 2019-02-11. 
  24. "ਦਹਿਸ਼ਤਗਰਦੀ ਦੀ ਗੰਭੀਰ ਸਮੱਸਿਆ". Punjabi Tribune Online (in ਹਿੰਦੀ). 2019-02-17. Retrieved 2019-02-22. 
  25. "ਨਫ਼ਰਤ ਵਿਰੁੱਧ ਲੜਾਈ". Punjabi Tribune Online (in ਹਿੰਦੀ). 2019-03-17. Retrieved 2019-03-17. 
  26. "ਮਨੁੱਖੀ ਹੱਕਾਂ ਦਾ ਨਾਇਕ". Punjabi Tribune Online (in ਹਿੰਦੀ). 2019-04-21. Retrieved 2019-04-21. 
  27. "ਧਾਰਮਿਕ ਕੁੜੱਤਣ ਦੇ ਰਾਹ-ਰਸਤੇ". Punjabi Tribune Online (in ਹਿੰਦੀ). 2019-05-05. Retrieved 2019-05-05. 
  28. "ਔਰਤਾਂ ਪ੍ਰਤੀ ਮੰਦਭਾਗੀ ਸੋਚ". Punjabi Tribune Online (in ਹਿੰਦੀ). 2019-08-11. Retrieved 2019-08-11. 
  29. http://panjabialochana.com/yahoo_site_admin1/assets/docs/Swrajbir_da_Natak_Krishan.272101635.pdf