ਡਾ: ਸਰਬਜੀਤ ਕੌਰ ਸੋਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਡਾ: ਸਰਬਜੀਤ ਕੌਰ ਸੋਹਲ
ਜਨਮ:
ਪੰਜਾਬ
ਕਾਰਜ_ਖੇਤਰ:ਕਵੀ
ਰਾਸ਼ਟਰੀਅਤਾ:ਭਾਰਤੀ
ਭਾਸ਼ਾ:ਪੰਜਾਬੀ
ਵਿਧਾ:ਕਵਿਤਾ
ਵਿਸ਼ਾ:ਨਾਰੀ ਸਰੋਕਾਰ

ਡਾ: ਸਰਬਜੀਤ ਕੌਰ ਸੋਹਲ ਪੰਜਾਬੀ ਦੀ ਇੱਕ ਕਵਿੱਤਰੀ ਹੈ।ਉਹਨਾ ਦਾ ਇੱਕ ਕਾਵਿ ਸੰਗ੍ਰਹਿ ਗੁੰਨ੍ਹੀ ਮਿੱਟੀ[1][2] ਪ੍ਰਕਾਸ਼ਤ ਹੋ ਚੁੱਕਾ ਹੈ।ਉਹ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੀ ਵਾਈਸ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਹਨ ਅਤੇ ਉਹਨਾ ਨੂੰ ਨੂੰ ਰਾਸ਼ਟਰਪਤੀ ਤੋਂ ਕੌਮੀ ਐਵਾਰਡ ਵੀ ਮਿਲ ਚੁੱਕਾ ਹੈ। ਪੰਜਾਬ ਸਾਹਿਤ ਅਕਾਦਮੀ ਹੈ ਨਾਲ ਵੀ ਜੁੜੇ ਹੋਏ ਹਨ।

ਹਵਾਲੇ[ਸੋਧੋ]

  1. "ਨਾਰੀ-ਸਰੋਕਾਰਾਂ-ਨੂੰ-ਵਿਸਥਾਰ". punjabitribuneonline.com. Retrieved 7 ਨਵੰਬਰ 2016.  Check date values in: |access-date= (help)
  2. "'ਗੁੰਨ੍ਹੀ ਮਿੱਟੀ': ਸਿਰਜਣਾ ਦੀ ਚਿਹਨਕਾਰੀ". punjabitribuneonline.com. Retrieved 7 ਨਵੰਬਰ 2016.  Check date values in: |access-date= (help)