ਸਮੱਗਰੀ 'ਤੇ ਜਾਓ

ਡਿਗਰੀ ਚਿੰਨ੍ਹ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਡਿਗਰੀ ਚਿੰਨ੍ਹ (°) ਜਿਸ ਦੀ ਵਰਤੋਂ ਕੋਣ ਜਾਂ ਕਿਸੇ ਚਾਪ ਦੁਆਰਾ ਕੇਂਦਰ ਤੇ ਬਣਿਆ ਕੋਣ 'ਚ ਵਰਤਿਆ ਜਾਂਦਾ ਹੈ। ਜਿਵੇਂ ਕੋਆਰਡੀਨੇਟ, ਤਾਪਮਾਨ ਦੀ ਮਾਤਰਾ ਆਦਿ 'ਚ ਵਰਤੋਂ ਕੀਤੀ ਜਾਂਦੀ ਹੈ।[1] ਇਸ ਚਿੰਨ੍ਹ ਇੱਕ ਛੋਟਾ ਚੱਕਰ ਦੀ ਸਕਲ ਦਾ ਹੁੰਦਾ ਹੈ ਜਿਸ ਨੂੰ ਮੁੱਲ ਤੇ ਉਪਰ ਸੱਜੇ ਪਾਸੇ ਲਿਖਿਆ ਜਾਂਦਾ ਹੈ। ਇਸ ਦਾ ਯੂਨੀਕੋਡ ਵਿੱਚ U+00B0 ° ਡਿਗਰੀ ਚਿੰਨ੍ਹ ਨੰਬਰ ਹੈ।

ਇਤਿਹਾਸ

[ਸੋਧੋ]

ਦੁਨੀਆ ਦੇ ਇਤਿਹਾਸ ਵਿੱਚ ਲਗਭਗ 1569 ਈ ਤੋਂ ਇਸ ਦੀ ਵਰਤੋਂ ਗਣਿਤ ਵਿੱਚ ਕੀਤੀ ਜਾ ਰਹੀ ਹੈ।

ਕੀਬੋਰਡ

[ਸੋਧੋ]

ਡਿਗਰੀ ਦੇ ਚਿੰਨ੍ਹ ਨੂੰ ਕੀਬੋਰਡ ਤੋਂ ਲਿਖਣ ਲਈ ਹੇਠ ਲਿਖੇ ਤਰੀਕੇ ਦੀ ਵਰਤੋਂ ਕੀਤੀ ਜਾ ਸਕਦੀ ਹੈ।ਨ

  • AltGr+\ ਦਬਾਉਣ ਤੋਂ ਬਾਅਦ D ਦਬਾਉ ਤੇ ਡਿਗਰੀ ਦਾ ਚਿੰਨ੍ਹ ਪੈ ਜਾਵੇਗਾ।
  • Alt+248 ਟਾਇਪ ਕਰੋ ਜਾਂ Alt+0176

ਹਵਾਲੇ

[ਸੋਧੋ]
  1. "Chord Symbols". Retrieved 2013-12-16.