ਡਿਫੈਂਡਰ (ਐਸੋਸੀਏਸ਼ਨ ਫੁੱਟਬਾਲ)
ਦਿੱਖ

ਐਸੋਸੀਏਸ਼ਨ ਫੁੱਟਬਾਲ ਦੀ ਖੇਡ ਵਿੱਚ, ਡਿਫੈਂਡਰ (ਅੰਗ੍ਰੇਜ਼ੀ ਵਿੱਚ: Defender) ਇੱਕ ਆਊਟਫੀਲਡ ਖਿਡਾਰੀ ਹੁੰਦਾ ਹੈ ਟੀਮ ਵਿੱਚ ਜਿਸਦਾ ਮੁੱਖ ਕੰਮ ਖੇਡ ਦੌਰਾਨ ਵਿਰੋਧੀ ਟੀਮ ਦੇ ਹਮਲਿਆਂ ਨੂੰ ਰੋਕਣਾ ਅਤੇ ਵਿਰੋਧੀ ਟੀਮ ਨੂੰ ਗੋਲ ਕਰਨ ਤੋਂ ਰੋਕਣਾ ਹੁੰਦਾ ਹੈ।
ਫੁੱਟਬਾਲ ਵਿੱਚ ਡਿਫੈਂਡਰ ਦੀਆਂ ਚਾਰ ਮੁੱਖ ਸ਼੍ਰੇਣੀਆਂ ਹਨ:
- ਸੈਂਟਰ-ਬੈਕ,
- ਫੁੱਲ-ਬੈਕ,
- ਸਵੀਪਰ ਅਤੇ
- ਵਿੰਗ-ਬੈਕ
ਆਧੁਨਿਕ ਫਾਰਮੇਸ਼ਨਾਂ ਵਿੱਚ ਸੈਂਟਰ-ਬੈਕ ਅਤੇ ਫੁੱਲ-ਬੈਕ ਪੋਜੀਸ਼ਨ ਸਭ ਤੋਂ ਆਮ ਹਨ। ਸਵੀਪਰ ਅਤੇ ਵਿੰਗ-ਬੈਕ ਭੂਮਿਕਾਵਾਂ ਵਧੇਰੇ ਵਿਸ਼ੇਸ਼ ਹੁੰਦੀਆਂ ਹਨ, ਅਕਸਰ ਮੈਨੇਜਰ ਦੀ ਖੇਡ ਸ਼ੈਲੀ ਅਤੇ ਰਣਨੀਤੀਆਂ 'ਤੇ ਨਿਰਭਰ ਕਰਦੇ ਹੋਏ ਕੁਝ ਖਾਸ ਬਣਤਰਾਂ ਤੱਕ ਸੀਮਿਤ ਹੁੰਦੀਆਂ ਹਨ।
ਸੈਂਟਰ-ਬੈਕ
[ਸੋਧੋ]
ਸਵੀਪਰ (ਲੀਬ੍ਰੋ)
[ਸੋਧੋ]
ਫੁੱਲ-ਬੈਕ
[ਸੋਧੋ]
ਵਿੰਗ-ਬੈਕ
[ਸੋਧੋ]