ਡੀ. ਕੇ. ਸਪਰੂ
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (February 2013) |
ਦਯਾ ਕਿਸ਼ਨ ਸਪਰੂ (16 ਮਾਰਚ 1916 – 20 ਅਕਤੂਬਰ 1979), [1] ਡੀ. ਕੇ. ਸਪਰੂ ਇੱਕ ਭਾਰਤੀ ਅਦਾਕਾਰ ਸੀ ਜੋ ਹਿੰਦੀ ਸਿਨੇਮਾ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸੀ, ਉਹ ਖਾਸ ਤੌਰ ਤੇ ਖਲਨਾਇਕ, ਜੱਜ, ਅਪਰਾਧ ਥ੍ਰਿਲਰ ਵਰਗੀਆਂ ਭੂਮਿਕਾਵਾਂ ਵਿੱਚ ਮਸ਼ਹੂਰ ਸੀ। ਉਨ੍ਹਾਂ ਦੀਆਂ ਸਭ ਤੋਂ ਯਾਦਗਾਰ ਵਾਲੀਆਂ ਫਿਲਮਾਂ 1950 ਦੇ ਦਹਾਕੇ ਦੇ ਅਖੀਰ ਅਤੇ 1970 ਦੇ ਦਹਾਕੇ ਦੇ ਸ਼ੁਰੂ ਵਿੱਚ ਸਨ, ਜਿਨ੍ਹਾਂ ਵਿੱਚ ਸਾਹਿਬ ਬੀਬੀ ਔਰ ਗੁਲਾਮ, ਹੀਰ ਰਾਂਝਾ, ਪਕੀਜ਼ਾ, ਕਾਲਾ ਪਾਣੀ, ਦੂਜ ਕਾ ਚਾਂਦ, ਤੇਰੇ ਮੇਰੇ ਸਪਨੇ, ਹਮਜੋਲੀ, ਜਵੇਲ ਥੀਫ, ਅਤੇ ਦੀਵਾਰ ਸ਼ਾਮਲ ਹਨ।
1916 ਵਿੱਚ ਕਸ਼ਮੀਰੀ ਪੰਡਿਤ ਮਾਤਾ ਪਿਤਾ ਦੇ ਘਰ ਜਨਮ ਹੋਇਆ ਸੀ ਡੀ ਕੇ ਸਪਰੂ ਦਾ। ਸਪਰੂ ਨੇ ਆਪਣੀ ਬਾਲੀਵੁੱਡ ਵਿੱਚ ਅਦਾਕਾਰੀ ਦੀ ਸ਼ੁਰੂਆਤ ਫਿਲਮ ਚਾਂਦ (1944) ਤੋਂ ਕੀਤੀ, ਜਿਸ ਵਿੱਚ ਉਨ੍ਹਾ ਨਾਲ ਇੱਕ ਹੋਰ ਕਸ਼ਮੀਰੀ ਪੰਡਿਤ ਪ੍ਰੇਮ ਅਦੀਬ, ਅਦਾਕਾਰ ਸਨ। 1970 ਦੇ ਸ਼ੁਰੂ ਵਿੱਚ, ਸਪਰੂ ਅਪਰਾਧ ਥ੍ਰਿਲਰਾਂ ਵਿੱਚ ਇੱਕ ਖਲਨਾਇਕ ਵਜੋਂ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਸੀ। ਹਾਲਾਂਕਿ ਉਸਦੀ ਮੌਤ 1979 ਵਿੱਚ ਹੋਈ, ਉਨ੍ਹਾਂ ਦੀਆਂ ਕਈ ਫਿਲਮਾਂ 1980 ਦੇ ਦਹਾਕੇ ਵਿੱਚ ਰਿਲੀਜ਼ ਹੋਈਆਂ, ਜਿਸ ਵਿੱਚ ਕ੍ਰੋਧੀ (1981) ਵੀ ਸ਼ਾਮਲ ਹੈ।
ਉਨ੍ਹਾਂ ਦਾ ਪੁੱਤਰ ਤੇਜ ਸਪਰੂ ਅਤੇ ਛੋਟੀ ਧੀ ਪ੍ਰੀਤੀ ਸਪਰੂ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਅਦਾਕਾਰ ਹਨ। ਡੀ ਕੇ ਸਪਰੂ ਦੀ ਵੱਡੀ ਧੀ ਰੀਮਾ ਰਾਕੇਸ਼ ਨਾਥ ਇੱਕ ਪਟਕਥਾ (ਸਕ੍ਰਿੱਪਟ) ਲੇਖਕਾ ਅਤੇ ਨਿਰਦੇਸ਼ਕਾ ਹੈ ਅਤੇ ਉਸਦਾ ਪੁੱਤਰ, ਅਦਾਕਾਰ ਕਰਨ ਨਾਥ, ਸਪਰੂ ਦਾ ਇਕਲੌਤਾ ਪੋਤਾ ਹੈ।
ਚੁਣੀ ਹੋਈ ਫ਼ਿਲਮੋਗ੍ਰਾਫੀ
[ਸੋਧੋ]| Year | Film | Role | Credited as |
|---|---|---|---|
| 1981 | Kudrat | Janak Singh's Father | Sapru |
| 1981 | Krodhi | Zamindar (Raja's Dad) | |
| 1980 | Jyoti Bane Jwala | ||
| 1978 | Chor Ke Ghar Chor | Thakur | Sapru |
| 1978 | <i id="mwVw">Naya Daur</i> (1978 film) | Hotel Manager | Sapru |
| 1978 | Vishwanath | Judge | Sapru |
| 1978 | Phaansi | Chhaya's Father | Sapru |
| 1978 | Ram Kasam | ||
| 1977 | Rangaa Aur Raja | ||
| 1977 | Mukti | Mr. Verma | Sapru |
| 1977 | Guru Manio Granth | Chandu Seth | |
| 1977 | Chhaila Babu | Ramesh Verma | Uncredited |
| 1977 | Alibaba Marjinaa | Badshah | |
| 1977 | Dharam Veer | Badshah | Sapru |
| 1977 | Dream Girl | Sindhi Groom's Dad | Sapru |
| 1977 | Gayatri Mahima | ||
| 1977 | Jai Ambe Maa | ||
| 1976 | Charas | Watson | Sapru |
| 1976 | Adalat | Judge | |
| 1975 | Faraar | Defence Lawyer | Sapru |
| 1975 | <i id="mwxA">Pratigya</i> (1975 film) | Purohit | |
| 1975 | Rafoo Chakkar | #6 Duo | Sapru |
| 1975 | Deewaar | Mr. Agarwal | Sapru |
| 1975 | Lafange | Dhanraj | |
| 1974 | Majboor | Neelu's Dad | Sapru |
| 1974 | Benaam | Mr. Sharma | |
| 1974 | Haath Ki Safai | Baba Sheikh | Sapru |
| 1974 | Resham Ki Dori | Anupama's Grandfather | Sapru |
| 1974 | Patthar Aur Payal | Rai Bahadur Shiv Narayan Sinha | Sapru |
| 1974 | 5 Rifles | Maharaja | Sapru |
| 1974 | Kasauti | Hariram | Sapru |
| 1974 | Do Chattane | Dhaniram | |
| 1974 | Imtihaan | College Chairman | |
| 1974 | Chowkidaar | Thakur Ranvir Singh | |
| 1974 | Dukh Bhanjan Tera Naam | as Raja Duni Chand | Punjabi Movie |
| 1974 | Paise Ki Gudiya | Raja Saheb (Madhavi's Patron) | Sapru |
| 1974 | Prem Shastra | Judge | |
| 1974 | Shaitan | Police Commissioner | Sapru |
| 1973 | Zanjeer | Patil | Sapru |
| 1972 | Bhai Ho To Aisa | Thakur Vikram Singh | Sapru |
| 1972 | Pakeezah | Hakim Saab | Sapru |
| 1971 | Gambler | Ganga Ram | Sapru |
| 1971 | Shri Krishna Leela | Raja Kansa | Sapru |
| 1970 | Prem Pujari | Military Judge | Sapru |
| 1970 | Heer Ranjha | Sapru | |
| 1969 | Sajan | manoj Kumar father | |
| 1969 | Satyakam | Diwan Bajridhar Talwar | Sapru |
| 1968 | Humsaya | Mr. Sen | Sapru |
| 1967 | Hare Kanch Ki Chooriyan | Amarchand Mehra | Sapru |
| 1967 | Jewel Thief | Seth Vishambhar Nath | Sapru |
| 1966 | Dil Diya Dard Liya | Thakur | Sapru |
| 1965 | Johar-Mehmood in Goa | Hakim | |
| 1965 | Shaheed | Sardar Kishan Singh | Sapru |
| 1964 | Leader | King of Shahgarh | Sapru |
| 1963 | Mujhe Jeene Do | Zamindar | Sapru |
| 1962 | Sahib Bibi Aur Ghulam | Chaudhary (Majhle Sarkar) | Sapru |
| 1962 | Sangeet Samrat Tansen | Raja Ramchandra | Sapru |
| 1960 | Hum Hindustani | Judge | |
| 1958 | Kalapani | Diwan Sardarilal | Sapru |
| 1955 | Waman Avtar | Mahabali | Sapru |
| 1953 | Jhansi Ki Rani | General Sir Hugh Rose | Sapru |
| 1948 | Lal Dupatta | Manager | Sapru |
| 1947 | Romeo And Juliet | ||
| 1944 | Chand |
ਹਵਾਲੇ
[ਸੋਧੋ]- ↑ Pandya, Sonal (16 March 2018). "From hero to character roles: Tej on father DK Sapru's career". Cinestaan. Retrieved 2021-10-20.