ਡੇਮਨ ਗੈਲਗਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਡੇਮਨ ਗੈਲਗਟ
2013 ਵਿੱਚ ਡੇਮਨ ਗੈਲਗਟ
2013 ਵਿੱਚ ਡੇਮਨ ਗੈਲਗਟ
ਜਨਮ (1963-11-12) 12 ਨਵੰਬਰ 1963 (ਉਮਰ 60)
ਪਰਿਟੋਰੀਆ, ਦੱਖਣੀ ਅਫ਼ਰੀਕਾ
ਕਿੱਤਾ
ਰਾਸ਼ਟਰੀਅਤਾਦੱਖਣੀ ਅਫ਼ਰੀਕੀ
ਸ਼ੈਲੀਡਰਾਮਾ, ਕਾਲਪਨਿਕ (ਫਿਕਸ਼ਨ), ਛੋਟੀ-ਕਹਾਣੀ
ਪ੍ਰਮੁੱਖ ਕੰਮਦ ਗੁੱਡ ਡਾਕਟਰ (2003)
ਦ ਪ੍ਰੌਮਿਸ (2021)
ਪ੍ਰਮੁੱਖ ਅਵਾਰਡਬੁਕਰ ਇਨਾਮ (2021)

ਡੇਮਨ ਗੈਲਗਟ (ਜਨਮ 12 ਨਵੰਬਰ 1963) ਇੱਕ ਦੱਖਣੀ ਅਫ਼ਰੀਕੀ ਨਾਟਕਕਾਰ ਅਤੇ ਨਾਵਲਕਾਰ ਹੈ। ਉਸਨੂੰ "ਦ ਪ੍ਰੌਮਿਸ" ਨਾਵਲ ਲਈ 2021 ਦਾ ਬੁਕਰ ਇਨਾਮ ਮਿਲਿਆ ਹੈ। ਉਸਦਾ ਨਾਂ 2003 ਅਤੇ 2010 ਵਿੱਚ ਵੀ ਇਸ ਇਨਾਮ ਲਈ ਸ਼ਾਰਟਲਿਸਟ ਕੀਤਾ ਗਿਆ ਸੀ।[1]

ਕੰਮ[ਸੋਧੋ]

ਨਾਵਲ[ਸੋਧੋ]

  • ਅ ਸਿਨਲੈੱਸ ਸੀਜ਼ਨ (ਜੋਨਾਥਨ ਬਾਲ, 1982)[2]
  • ਸਮਾਲ ਸਰਕਲ ਆਫ ਬੀਇੰਗਸ (ਲਾਅਰੀ ਪਬਲਿਸ਼ਰਜ਼, 1988)[2]
  • ਦ ਬਿਊਟੀਫੁਲ ਸਕ੍ਰੀਮਿੰਗ ਆਫ਼ ਪਿਗਸ (ਸਕ੍ਰੀਬਨਰ, 1991;[2] 1992 CNA ਇਨਾਮ[2])
  • ਦ ਕੁਐਰੀ (ਵਾਈਕਿੰਗ, 1995)[2]
  • ਦ ਗੁੱਡ ਡਾਕਟਰ (ਗ੍ਰੋਵ ਪ੍ਰੈੱਸ, 2004)[2]
  • ਦ ਇੰਪੋਸਟਰ (ਅਟਲਾਂਟਿਕ ਬੁਕਸ, 2008)[3]
  • ਇਨ ਅ ਸਟ੍ਰੇਂਜ ਰੂਮ (ਅਟਲਾਂਟਿਕ ਬੁਕਸ, 2010)[4]
  • ਆਰਕਟਿਕ ਸਮਰ (2014)[5]
  • ਦ ਪ੍ਰੌਮਿਸ (2021)[6]

ਨਾਟਕ[ਸੋਧੋ]

  • ਈਕੋਸ ਆਫ਼ ਐਂਗਰ (1983)[2]
  • ਪਾਰਟੀ ਫਾਰ ਮਦਰ[2]
  • ਅਲਾਈਵ ਐਂਡ ਕਿਕਿੰਗ[2]
  • ਦ ਗ੍ਰੀਨ'ਸ ਕੀਪਰ[2]

ਹਵਾਲੇ[ਸੋਧੋ]

  1. "Damon Galgut | The Booker Prizes". thebookerprizes.com (in ਅੰਗਰੇਜ਼ੀ). Retrieved 22 ਸਤੰਬਰ 2021.
  2. 2.00 2.01 2.02 2.03 2.04 2.05 2.06 2.07 2.08 2.09 "Galgut, Damon 1963–". Contemporary Authors. Retrieved 4 ਨਵੰਬਰ 2021.
  3. Harlin, Tayt (5 ਜੂਨ 2009). "Find a Classmate". The New York Times (in ਅੰਗਰੇਜ਼ੀ (ਅਮਰੀਕੀ)). ISSN 0362-4331. Retrieved 4 ਨਵੰਬਰ 2021.
  4. Skidelsky, William (24 ਜੁਲਾਈ 2010). "In a Strange Room by Damon Galgut | Book review". The Observer (in ਅੰਗਰੇਜ਼ੀ). Retrieved 4 ਨਵੰਬਰ 2021.{{cite web}}: CS1 maint: url-status (link)
  5. "Arctic Summer". Kirkus Reviews. 14 ਜੁਲਾਈ 2014. Retrieved 4 ਨਵੰਬਰ 2021.{{cite web}}: CS1 maint: url-status (link)
  6. "The Promise". Kirkus Reviews. 3 ਮਾਰਚ 2021. Retrieved 4 ਨਵੰਬਰ 2021.{{cite web}}: CS1 maint: url-status (link)