ਸਮੱਗਰੀ 'ਤੇ ਜਾਓ

ਡੈਂਸ ਇਵਾਜ਼ੀਨਾਈਟਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦੈੰਸ ਇਵੈਜ਼ੀਨੇਟੁਸ ਦੰਦਾਂ ਵਿੱਚ ਮੌਜੂਦ ਆਮ ਨਾਲੋਂ ਵਾਧੂ ਕਸਪ ਹੈ। ਇਹ ਆਮ ਤੌਰ 'ਤੇ ਬਾਕੀ ਦੰਦਾਂ ਨਾਲੋਂ ਪਹਿਲੀਆਂ ਦਾਢਾਂ ਵਿੱਚ ਨਜ਼ਰ ਆਉਂਦਾ ਹੈ।

ਕਾਰਨ

[ਸੋਧੋ]

ਇਸ ਹਾਲਤ ਦਾ ਸਹੀ ਕਾਰਨ ਤਾਂ ਅਜੇ ਤੱਕ ਸਾਹਿਤ ਵਿੱਚ ਉਪਲਬਧ ਨਹੀਂ ਹੈ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਜਾਂ ਤਾਂ ਆਨੁਵਾੰਸ਼ਿਕ ਕਾਰਨਾਂ ਕਰ ਕੇ ਅਤੇ ਜਾਂ ਦੰਦ ਦੇ ਬਣਦੇ ਹੋਏ ਕਿਸੇ ਤਰ੍ਹਾਂ ਦੀ ਆਈ ਰੁਕਾਵਟ ਕਰ ਕੇ ਹੁੰਦਾ ਹੈ।

ਇਲਾਜ

[ਸੋਧੋ]

ਇਨ੍ਹਾਂ ਹਾਲਾਤਾਂ ਵਿੱਚ ਡਾਕਟਰੀ ਨਿਗਰਾਨੀ ਜ਼ਰੂਰੀ ਹੁੰਦੀ ਹੈ ਕਿਓਂਕਿ ਦੰਦ ਖੂਨ ਅਤੇ ਤੰਤੂ ਦੀ ਸਪਲਾਈ ਗੁਆ ਸਕਦਾ ਹੈ ਅਤੇ ਅਜਿਹੇ ਹਲਾਤਾਂ ਵਿੱਚ ਰੂਟ ਕੈਨਾਲ ਟ੍ਰੀਟਮੈਂਟ ਦੀ ਲੋੜ ਪੈ ਸਕਦੀ ਹੈ।

ਹਵਾਲੇ

[ਸੋਧੋ]