ਡੈੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਡੈੱਲ ਇੰਨਕੋਰਪੋਰੇਟਡ
ਕਿਸਮ ਪਰਾਈਵੇਟ[੧]
ਥਾਪਨਾ ਫ਼ਰਵਰੀ 1, 1984; 31 ਸਾਲ ਪਹਿਲਾਂ (1984-੦੨-01)
ਮੁੱਖ ਦਫ਼ਤਰ ਰਾਉਂਡ ਰੌਂਕ,ਟੈੱਕਸਾਸ, ਯੂ.ਅੈਸ.ਏ[੨]
ਸੇਵਾ ਖੇਤਰ ਸੰਸਾਰਿਕ
ਮੁੱਖ ਲੋਕ ਮਾਈਕਲ ਡੈੱਲ
(ਬਾਨੀ,ਚੇਅਰਮੈਨ ਤੇ ਸੀ.ਈ.ਓ)
ਉਦਯੋਗ ਕੰਪਿਊਟਰ ਹਾਰਡਵੇਅਰ, ਕੰਪਿਊਟਰ ਸਾਫਟਵੇਅਰ, ਆਈ.ਟੀ ਸੇਵਾਵਾਂ, ਆਈ.ਟੀ ਸਲਾਹ-ਮਸ਼ਵਰਾ
ਉਤਪਾਦ
ਸੇਵਾਵਾਂ ਸੂਚਨਾ ਤਕਨੀਕ ਸੇਵਾਵਾਂ
ਮਾਲਕ
ਮੁਲਾਜ਼ਮ 108,800 (2013)[੩]
ਉਪਸੰਗੀ [੩]
ਵੈੱਬਸਾਈਟ www.dell.com

ਡੈੱਲ ੲਿੰਕ. (ਅੰਗਰੇਜ਼ੀ: Dell) ਨਿੱਜੀ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜੋ ਕਿ ਕੰਪਿੳੂਟਰ ਅਤੇ ੳੁਸ ਨਾਲ ਸੰਬੰਧਿਤ ੳੁਤਪਾਦ ਅਤੇ ਸੇਵਾਵਾਂ ਪ੍ਰਦਾਨ ਕਰਦੀ ਹੈ। ੲਿਹ ਕੰਪਨੀ ਯੂ.ਅੈੱਸ.ਏ ਦੇ ਟੈਕਸਸ ਪ੍ਰਾਂਤ ਦੇ ਸ਼ਹਿਰ ਰਾੳੂਂਡ ਰੌਕ ਵਿੱਚ ਸਥਿਤ ਹੈ। ਇਸ ਦਾ ਨਾਂ ਇਸ ਦੇ ਖੋਜੀ ਮਾੲੀਕਲ ਡੈੱਲ ਉੱਤੇ ਅਾਧਾਰਿਤ ਹੈ। ਇਹ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਤਕਨੀਕੀ ਕਾਰਪੋਰੇਸ਼ਨਾਂ ਵਿੱਚ ਇੱਕ ਹੈ ਅਤੇ ਇਸਦੇ ਦੁਨੀਆਂ ਭਰ ਵਿੱਚ 1,03,300 ਤੋਂ ਵੱਧ ਮੁਲਾਜ਼ਮ ਹਨ।[੩]

ਹਵਾਲੇ[ਸੋਧੋ]