ਸਮੱਗਰੀ 'ਤੇ ਜਾਓ

ਡਾਨਲਡ ਬਰੈਡਮੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਡੋਨਾਲਡ ਬ੍ਰੈਡਮੈਨ ਤੋਂ ਮੋੜਿਆ ਗਿਆ)
ਸਰ ਡਾਨਲਡ ਬਰੈਡਮੈਨ
ਨਿੱਜੀ ਜਾਣਕਾਰੀ
ਪੂਰਾ ਨਾਮ
ਡਾਨਲਡ ਜਾਰਜ ਬਰੈਡਮੈਨ
ਜਨਮ(1908-08-27)27 ਅਗਸਤ 1908
ਨਿਊ ਸਾਉਥ ਵੇਲਜ਼, ਆਸਟਰੇਲੀਆ
ਮੌਤ25 ਫਰਵਰੀ 2001(2001-02-25) (ਉਮਰ 92)
ਸਾਉਥ ਆਸਟਰੇਲੀਆ, ਆਸਟਰੇਲੀਆ
ਛੋਟਾ ਨਾਮThe Don, The Boy from Bowral, Braddles
ਕੱਦ1.70 m (5 ft 7 in)
ਬੱਲੇਬਾਜ਼ੀ ਅੰਦਾਜ਼ਖੱਬਚੀ
ਗੇਂਦਬਾਜ਼ੀ ਅੰਦਾਜ਼Right-arm leg break
ਭੂਮਿਕਾBatsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 124)30 ਨਵੰਬਰ 1928 ਬਨਾਮ ਇੰਗਲੈਂਡ
ਆਖ਼ਰੀ ਟੈਸਟ18 ਅਗਸਤ 1948 ਬਨਾਮ ਇੰਗਲੈਂਡ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1927–34ਨਿਊ ਸਾਊਥ ਵੇਲਜ਼
1935–49ਦੱਖਣ ਆਸਟ੍ਰੇਲੀਆ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਪਹਿਲੇ ਦਰਜੇ ਦੀ ਕ੍ਰਿਕਟ
ਮੈਚ 52 234
ਦੌੜਾਂ 6,996 28,067
ਬੱਲੇਬਾਜ਼ੀ ਔਸਤ 99.94 95.14
100/50 29/13 117/69
ਸ੍ਰੇਸ਼ਠ ਸਕੋਰ 334 452*
ਗੇਂਦਾਂ ਪਾਈਆਂ 160 2114
ਵਿਕਟਾਂ 2 36
ਗੇਂਦਬਾਜ਼ੀ ਔਸਤ 36.00 37.97
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/8 3/35
ਕੈਚਾਂ/ਸਟੰਪ 32/– 131/1
ਸਰੋਤ: Cricinfo, 16 August 2007

ਸਰ ਡਾਨਲਡ ਜਾਰਜ ਬਰੈਡਮੈਨ(27 ਅਗਸਤ, 1908-25 ਫਰਵਰੀ, 2001) ਇੱਕ ਆਸਟਰੇਲਿਆਈ ਕ੍ਰਿਕੇਟ ਖਿਡਾਰੀ ਸੀ, ਇਸਨੂੰ ਟੈਸਟ ਕ੍ਰਿਕੇਟ ਦਾ ਸਭ ਤੋਂ ਮਹਾਨ ਖਿਡਾਰੀ ਮੰਨਿਆ ਜਾਂਦਾ ਹੈ। ਇਸ ਦੀ 99.94 ਦੀ ਟੈਸਟ ਬੱਲੇਬਾਜੀ ਔਸਤ ਨੂੰ ਕਿਸੇ ਵੀ ਵੱਡੀ ਖੇਡ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ।

3 ਓਵਰਾਂ 'ਚ 100

[ਸੋਧੋ]

ਸਰ ਡਾਨ ਬ੍ਰੈਡਮੈਨ ਨੇ ਸੰਨ 1931 'ਚ ਬਲੈਕਹੀਥ ਅਤੇ ਲਿਥਗੋ ਵਿਚਕਾਰ ਇੱਕ ਮੈਚ ਦੌਰਾਨ ਸਿਰਫ 3 ਓਵਰਾਂ 'ਚ 100 ਸਕੋਰ ਬਣਾ ਦਿੱਤਾ ਸੀ। ਬ੍ਰੈਡਮੈਨ ਨੇ 18 ਮਿੰਟਾਂ 'ਚ ਸੈਂਕੜਾ ਜੜ੍ਹ ਦਿੱਤਾ ਜਦੋਂ ਇੱਕ ਓਵਰ 'ਚ 8 ਗੇਂਦਾਂ ਸੁੱਟੀਆਂ ਜਾਂਦੀਆਂ ਸਨ। ਗੇਂਦਬਾਜ਼ ਬਿਲ ਬਲੈਕ ਪਹਿਲਾ ਓਵਰ 'ਚ ਬ੍ਰੈਡਮੈਨ ਨੇ 37 ਦੌੜਾਂ ਬਣਾਈਆਂ। ਪਹਿਲਾ ਓਵਰ ਇਸ ਤਰ੍ਹਾਂ ਰਿਹਾ- 66424461। ਅਗਲਾ ਓਵਰ ਹੌਰੀ ਬੇਕਰ ਦਾ ਜਿਸ 'ਚ ਬ੍ਰੇਡਮੈਨ ਨੇ ਦੌੜਾਂ ਦਾ ਕਹਿਰ ਵਰਾਉਂਦਿਆ ਦੂਜੇ ਓਵਰ 'ਚ 40 ਦੌੜਾਂ (64466464) ਬਣਾਈਆਂ। ਬਲੈਕ ਅਗਲਾ ਓਵਰ ਕਰਾਉਣ ਲਈ ਵਾਪਸ ਆਇਆ ਅਤੇ ਵੈਂਡਲ ਬਿਲ ਨੇ ਪਹਿਲੀ ਗੇਂਦ 'ਤੇ ਇੱਕ ਦੌੜ ਲੈ ਕੇ ਬ੍ਰੈਡਮੈਨ ਨੂੰ ਸਟ੍ਰਾਈਕ ਦਿੱਤੀ। ਬ੍ਰੈਡਮੈਨ ਨੇ ਅਗਲੀਆਂ 2 ਗੇਂਦਾਂ 'ਚ ਸਟੈਂਡ 'ਚ ਭੇਜ ਦਿੱਤਾ ਅਤੇ ਦਰਸ਼ਕ ਭੈ-ਭੀਤ ਹੋਏ ਇਹ ਸਭ ਦੇਖਦੇ ਰਹੇ। ਉਨ੍ਹਾਂ ਅਗਲੀ ਗੇਂਦ 'ਤੇ ਇੱਕ ਦੌੜ ਲਈ ਅਤੇ ਬਿਲ ਨੇ ਜ਼ਰੂਰੀ ਕੰਮ ਕਰਦਿਆਂ ਤੁਰੰਤ ਬ੍ਰੈਡਮੈਨ ਨੂੰ ਸਟ੍ਰਾਈਕ ਦੇ ਦਿੱਤੀ। ਬ੍ਰੇਡਮੈਨ ਨੇ 2 ਚੌਕੇ ਅਤੇ ਇੱਕ ਛੱਕੇ ਨਾਲ ਬਲੈਕ ਦੇ ਓਵਰ ਦਾ ਅੰਤ ਕੀਤਾ। ਬਲੈਕ ਦੀ 2 ਓਵਰਾਂ 'ਚ ਗੇਂਦਬਾਜ਼ੀ ਫਿੱਗਰ 2-0-62-0, ਅਤੇ ਓਵਰ 16611446 ਨਾਲ ਗੁਜ਼ਰਿਆ। ਇਸ ਤਰ੍ਹਾਂ 3 ਓਵਰਾਂ 'ਚ ਕੁੱਲ ਸਕੋਰ 102 ਦੌੜਾਂ ਬਣਿਆ, ਜਿਨ੍ਹਾਂ 'ਚ 100 ਦੌੜਾਂ ਸਿਰਫ ਬ੍ਰੈਡਮੈਨ ਦੇ ਬੱਲੇ 'ਚੋਂ ਨਿਕਲੀਆਂ ਸਨ। ਬਾਅਦ 'ਚ ਉਹ 256 'ਤੇ ਆਊਟ ਹੋਏ, ਉਸ ਪਾਰੀ 'ਚ 29 ਚੌਕੇ ਅਤੇ 14 ਛੱਕੇ ਦੇਖਣ ਨੂੰ ਮਿਲੇ।

  ਬੈਟਿੰਗ[1] ਗੇਂਦਬਾਜੀ[2]
ਵਿਰੋਧੀ ਮੈਂਚ ਰਣ ਔਸਤ ਵੱਧ ਤੋਂ ਵੱਧ ਸਕੋਰ 100 / 50 ਰਣ ਵਿਕਟਾਂ ਔਸਤ ਵਧੀਆ ਇੰਨਿਗ
 ਇੰਗਲੈਂਡ 37 5028 89.78 334 19/12 51 1 51.00 1/23
 ਭਾਰਤ 5 715 178.75 201 4/1 4 0  –  –
 ਦੱਖਣੀ ਅਫ਼ਰੀਕਾ 5 806 201.50 299* 4/0 2 0  –  –
 ਵੈਸਟ ਇੰਡੀਜ਼ 5 447 74.50 223 2/0 15 1 15.00 1/8
ਕੁੱਲ 52 6996 99.94 334 29/13 72 2 36.00 1/8

ਪਹਿਲਾ ਦਰਜਾ ਪ੍ਰਦਰਸ਼ਨ

[ਸੋਧੋ]
Iਇਨਿੰਗ ਨਾਟ ਆਉਟ ਵੱਧ ਤੋਂ ਵੱਧ ਜੋੜ ਔਸਤ ਸੈਚਰੀ ਸੈਚਰੀ ਪ੍ਰਤੀ ਇਨਿੰਗ
ਐਸ ਟੈਸਟ 63 7 334 5,028 89.78 19 30.2%
ਸਾਰੇ ਟੈਸਟ 80 10 334 6,996 99.94 29 36.3%
ਸ਼ੇਫਿਲਡ ਸ਼ੀਲਡ 96 15 452* 8,926 110.19 36 37.5%
ਪਹਿਲਾ ਦਰਜਾ 338 43 452* 28,067 95.14 117 34.6%
ਗਰੇਡ 93 17 303 6,598 86.80 28 30.1%
ਦੂਜਾ ਦਰਜਾ 331 64 320* 22,664 84.80 94 28.4%
ਕੁੱਲ ਜੋੜ 669 107 452* 50,731 90.27 211 31.5%
ਬਰੈਡਮਨ ਅਜਾਇਬਘਰ ਤੋਂ<reਮf>"Bradman's Career Statistics". Bradman Museum. Archived from the original on 1 September 2007. Retrieved 23 August 2008.</ref>

ਹਵਾਲੇ

[ਸੋਧੋ]