ਸਮੱਗਰੀ 'ਤੇ ਜਾਓ

ਡ੍ਰਾਫਟ:ਡਾ. ਵਿਨੋਦ ਕੁਮਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Dr. Vinod Kumar
Born30 ਮਾਰਚ 1980 Edit on Wikidata (age 46)
OccupationMedical researcher, biomedical scientist Edit on Wikidata
Notable work100 Questions Root Cause Diagnostic System Edit on Wikidata
Website
www.sdnhospital.com/p/dr-vinod-kumar.htmlEdit this at Wikidata

ਡਾ. ਵਿਨੋਦ ਕੁਮਾਰ ਇੱਕ ਭਾਰਤੀ ਪ੍ਰਾਕ੍ਰਿਤਿਕ ਚਿਕਿਤਸਕ, ਲੇਖਕ ਅਤੇ ਸਿਹਤ ਸਿੱਖਿਆਕਾਰ ਹਨ। ਉਹ ਸਵਾਮੀ ਦਯਾਨੰਦ ਕੁਦਰਤੀ ਹਸਪਤਾਲ ਦੇ ਸੰਸਥਾਪਕ ਹਨ।[1]

ਜੀਵਨ

[ਸੋਧੋ]

ਡਾ. ਵਿਨੋਦ ਕੁਮਾਰ ਦਾ ਜਨਮ 30 ਮਾਰਚ 1980 ਨੂੰ ਭਾਰਤ ਵਿੱਚ ਹੋਇਆ। ਉਹਨਾਂ ਦੀ ਰੁਚੀ ਸ਼ੁਰੂ ਤੋਂ ਹੀ ਸਿਹਤ, ਯੋਗ ਅਤੇ ਕੁਦਰਤੀ ਜੀਵਨ ਸ਼ੈਲੀ ਨਾਲ ਸੰਬੰਧਿਤ ਵਿਸ਼ਿਆਂ ਵਿੱਚ ਰਹੀ। ਉਹਨਾਂ ਨੇ ਪ੍ਰਾਕ੍ਰਿਤਿਕ ਚਿਕਿਤਸਾ ਦੇ ਸਿਧਾਂਤਾਂ ਦਾ ਅਧਿਐਨ ਕੀਤਾ ਅਤੇ ਇਸ ਖੇਤਰ ਵਿੱਚ ਆਪਣਾ ਕਾਰਜ ਸ਼ੁਰੂ ਕੀਤਾ। ਉਹ ਸਿਹਤ ਸਿੱਖਿਆ ਅਤੇ ਜੀਵਨ ਸ਼ੈਲੀ ਸੁਧਾਰ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਰਹੇ ਹਨ।

ਕਰੀਅਰ

[ਸੋਧੋ]

ਅਗਸਤ 2005 ਵਿੱਚ ਉਹਨਾਂ ਨੇ ਸਵਾਮੀ ਦਯਾਨੰਦ ਕੁਦਰਤੀ ਹਸਪਤਾਲ ਦੀ ਸਥਾਪਨਾ ਕੀਤੀ।

ਜਨ-ਜਨ ਤੱਕ ਪ੍ਰਾਕ੍ਰਿਤਿਕ ਚਿਕਿਤਸਾ ਦੀ ਜਾਣਕਾਰੀ ਪਹੁੰਚਾਉਣ ਲਈ ਉਹਨਾਂ ਨੇ 2016 ਵਿੱਚ ਆਪਣਾ ਅਧਿਕਾਰਿਕ Website ਤੇ YouTube ਚੈਨਲ ਸ਼ੁਰੂ ਕੀਤਾ।[2]

ਉਹਨਾਂ ਨੇ ਸਿਹਤ ਸੰਬੰਧੀ ਪੁਸਤਕਾਂ ਵੀ ਲਿਖੀਆਂ ਹਨ।[3]

2022 ਵਿੱਚ, ਡਾ. ਵਿਨੋਦ ਕੁਮਾਰ ਨੇ ਬਿਨਾਂ ਸੱਜਰੀ ਅਤੇ ਬਿਨਾਂ ਅੰਗਰੇਜ਼ੀ ਦਵਾਈ ਦੇ ਰੋਗੀਆਂ ਦਾ ਇਲਾਜ ਕਰਨ ਲਈ 100 Questions Root Cause Diagnostic System ਦੀ ਖੋਜ ਕੀਤਾ। ਇਹ System ਸਵਾਮੀ ਦਯਾਨੰਦ ਕੁਦਰਤੀ ਹਸਪਤਾਲ ਦਾ ਇੱਕ ਅੰਦਰੂਨੀ ਪੇਟੈਂਟ ਹੈ।[4][5]

ਹਵਾਲੇ

[ਸੋਧੋ]
  1. "Official Website".
  2. "YouTube Channel 2016".
  3. "Amazon Book".
  4. "Diagnosis & Patient Treatment Proof".
  5. "Archive.ph snapshot of Treatment Proof".

ਬਾਹਰੀ ਲਿੰਕ

[ਸੋਧੋ]