ਤਬੀਲਿਸੀ ਚਿੜੀਆ ਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਤਬੀਲਿਸੀ ਚਿੜੀਆ ਘਰ ਇੱਕ ਸ਼ੇਰ
ਤਬੀਲਿਸੀ ਚਿੜੀਆ ਘਰ ਵਿੱਚਲਾ ਐਕੂਏਰੀਅਮ

ਤਬੀਲਿਸੀ ਚਿੜੀਆ ਘਰ (ਜਾਰਜੀਆਈ: თბილისის ზოოლოგიური პარკი, t'bilisis zoologiuri parki) ਜਾਰਜੀਆ ਦੀ ਰਾਜਧਾਨੀ ਤਬੀਲਿਸੀ ਵਿੱਚ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਚਿੜੀਆਘਰ ਹੈ। ਇਹ ਵੇਰੇ ਨਦੀ ਦੀ ਘਾਟੀ ਵਿੱਚ ਸਥਿਤ ਹੈ ਅਤੇ 1927 ਵਿੱਚ ਇਸ ਦੀ ਬੁਨਿਆਦ ਰੱਖੀ ਗਈ ਸੀ। ਇੱਥੇ 14 ਜੂਨ 2015 ਨੂੰ ਹੜ੍ਹ ਆਇਆ ਜਿਸਦੇ ਨਤੀਜੇ ਵਜੋਂ ਇਹ ਮਾਰ ਹੇਠ ਆ ਗਿਆ, ਅਤੇ ਇਸ ਦੇ ਅੱਧੇ ਜਾਨਵਰ ਮਾਰੇ ਗਏ ਜਾਂ ਬਾਹਰ ਨਿਕਲ ਗਏ,[1][2] ਜਿਹਨਾਂ ਵਿੱਚ ਬਾਘ, ਸ਼ੇਰ, ਭਾਲੂ ਅਤੇ ਬਘਿਆੜ ਸ਼ਾਮਿਲ ਸਨ।[3]

ਹਵਾਲੇ[ਸੋਧੋ]