ਤਸਵੀਰ:ਮਨੁੱਖੀ ਰਿਸ਼ਤਿਆਂ ਵਿਚ 'ਮਾਂ' ਦਾ ਰੁਤਬਾ (status)doc.pdf

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਫ਼ੇ ਉੱਤੇ ਜਾਓ


ਅਸਲ ਫ਼ਾਈਲ(1,240 × 1,754 pixels, file size: 806 KB, MIME type: application/pdf, 19 pages)

ਮਨੁੱਖੀ ਰਿਸ਼ਤਿਆਂ ਵਿੱਚ 'ਮਾਂ' ਦਾ ਰੁਤਬਾ/ਦਰਜਾ (status) ਐਨਾ ਮਹਾਨ, ਪਵਿੱਤਰ, ਸਨਮਾਨਿਤ ਅਤੇ ਪ੍ਰਤਿਸ਼ਠਿਤ ਹੈ ਕਿ ਇਸ ਦਾ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਇਬਾਦਤ ਹੈ ਅਤੇ ਮਾਂ ਦਾ ਪਿਆਰ ਅਮੁੱਲ ਹੈ। ਡਾ: ਇਕਬਾਲ ਸਿੰਘ ਦੇ ਸ਼ਬਦਾਂ ਵਿੱਚ, “ਮਾਂ' ਕੇਵਲ ਇਕ ਸਰੀਰ ਦਾ ਨਾਂਅ ਹੀ ਨਹੀਂ ਹੈ, ਸਗੋਂ ਇਕ ਸਾਧਨਾ ਹੈ, ਭਗਤੀ ਹੈ, ਪੂਜਾ ਹੈ। ਮਾਂ ਤਾਂ ਪ੍ਰਤੱਖ ਤੌਰ 'ਤੇ ਪ੍ਰਮਾਤਮਾ ਹੈ। 'ਮਾਂ' ਆਪਣੇ-ਆਪ ਵਿਚ ਇਕ ਧਰਮ ਹੈ, ਇਕ ਸੰਸਾਰ ਹੈ, ਇਕ ਤੀਰਥ ਸਥਾਨ ਹੈ। 'ਮਾਂ' ਇਕ ਅਜਿਹੀ ਮੂਰਤ ਹੈ, ਜਿਸ ਨੇ ਸਾਡਾ ਸਾਰਿਆਂ ਦਾ ਨਿਰਮਾਣ ਕੀਤਾ ਹੈ।“ ਮਾਂ ਦਾ ਜੀਵਨ ਤਿਆਗ ਤੇ ਬਲੀਦਾਨ ਦਾ ਹੈ। ਉਸ ਦੀ ਦੇਣ ਕੋਈ ਵੀ ਧੀ-ਪੁੱਤਰ ਨਹੀਂ ਦੇ ਸਕਦਾ।

ਫ਼ਾਈਲ ਦਾ ਅਤੀਤ

ਤਾਰੀਖ/ਸਮੇਂ ’ਤੇ ਕਲਿੱਕ ਕਰੋ ਤਾਂ ਉਸ ਸਮੇਂ ਦੀ ਫਾਈਲ ਪੇਸ਼ ਹੋ ਜਾਵੇਗੀ।

ਮਿਤੀ/ਸਮਾਂਨਮੂਨਾਨਾਪਵਰਤੋਂਕਾਰਟਿੱਪਣੀ
ਮੌਜੂਦਾ12:19, 15 ਅਗਸਤ 201712:19, 15 ਅਗਸਤ 2017 ਵੇਲੇ ਦੇ ਵਰਜਨ ਦਾ ਅੰਗੂਠਾਕਾਰ ਰੂਪ1,240 × 1,754, 19 ਸਫ਼ੇ (806 KB)Gurvinder2007 (ਗੱਲ-ਬਾਤ | ਯੋਗਦਾਨ)ਮਨੁੱਖੀ ਰਿਸ਼ਤਿਆਂ ਵਿੱਚ 'ਮਾਂ' ਦਾ ਰੁਤਬਾ/ਦਰਜਾ (status) ਐਨਾ ਮਹਾਨ, ਪਵਿੱਤਰ, ਸਨਮਾਨਿਤ ਅਤੇ ਪ੍ਰਤਿਸ਼ਠਿਤ ਹੈ ਕਿ ਇਸ ਦਾ ਸ...

ਕੋਈ ਵੀ ਸਫ਼ਾ ਇਸ ਫ਼ਾਈਲ ਨਾਲ ਨਹੀਂ ਜੋੜਦਾ।

ਮੈਟਾਡੈਟਾ