ਤਸਵੀਰ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ‘ਵਿੱਦਿਆ’ ਦਾ ਸੰਕਲਪ.pdf

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਫ਼ੇ ਉੱਤੇ ਜਾਓ


ਅਸਲ ਫ਼ਾਈਲ(1,240 × 1,754 pixels, file size: 361 KB, MIME type: application/pdf, 10 pages)

ਸਾਰ[ਸੋਧੋ]

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿੱਦਿਆ ਦਾ ਸੰਕਲਪ ਬਹੁਤ ਮਹਤੱਵਪੂਰਣ ਹੈ। ਬੇਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿੱਦਿਆ ਨਾਲ ਸੰਬੰਧਿਤ ਵਿਚਾਰ ਸਿੱਧੇ ਤੌਰ ਤੇ ਨਹੀਂ ਦਿੱਤੇ ਹੋਏੇ ਫਿਰ ਵੀ ਗੁਰਬਾਣੀ ਦਾ ਡੂੰਘਾਈ ਨਾਲ ਅਧਿਐਨ ਕੀਤਿਆਂ ਸਾਨੂੰ ਅਨੇਕਾਂ ਤੁਕਾਂ ਅਜਿਹੀਆਂ ਮਿਲ ਜਾਂਦੀਆਂ ਹਨ, ਜਿਨ੍ਹਾਂ ਵਿਚ ਵਿੱਦਿਆ ਦੇ ਅਨੇਕਾਂ ਪੱਖਾਂ ਤੇ ਰੋਸ਼ਨੀ ਪਾਈ ਗਈ ਹੈ। ਵਿਸ਼ੇਸ਼ ਤੌਰ ਤੇ ‘ਦਖਣੀ ਓਅੰਕਾਰੁ’ ਬਾਣੀ ਵਿਚ ਅਤੇ ਤਿੰਨ ਵਿਸ਼ੇਸ਼ ਬਾਣੀਆਂ, ਜਿਨ੍ਹਾਂ ਵਿਚ ਵਰਣਮਾਲਾ ਦੀ ਕ੍ਰਮਵਾਰ ਕਾਵਿ-ਮਈ ਵਿਆਖਿਆ ਕੀਤੀ ਹੋਈ ਹੈ, ਵਿਚ ‘ਵਿੱਦਿਆ’ ਨਾਲ ਸੰਬੰਧਿਤ ਗੰਭੀਰ ਚਰਚਾ ਕੀਤੀ ਹੋਈ ਹੈ। ਇਹ ਬਾਣੀਆਂ ਹਨ- ‘ਮਹਲਾ ੧ ਪਟੀ ਲਿਖੀ’, ‘ਮਹਲਾ ੩ ਪਟੀ’ ਤੇ ‘ਬਾਵਨ ਅੱਖਰੀ ਕਬੀਰ ਜੀਉ ਕੀ’ । ਹੱਥਲੇ ਲੇਖ ਵਿਚ (ਗੁਰਬਾਣੀ ਦੀ ਰੋਸ਼ਨੀ ਵਿਚ) ‘ਵਿੱਦਿਆ ਦਾ ਮਹਤੱਵ’, ‘ਵਿੱਦਿਆ ਦਾ ਮਨੋਰਥ’, ‘ਵਿੱਦਿਆ-ਦਾਤਾ ਸਤਿਗੁਰੂ’ ਤੇ ‘ਵਿਦਵਾਨ ਦੇ ਲੱਛਣ’ ਸਿਰਲੇਖਾਂ ਅਧੀਨ ਵਿਚਾਰ ਕੀਤੀ ਹੈ।

ਲਸੰਸ[ਸੋਧੋ]

{{subst:No license from license selector|Don't know}}

ਫ਼ਾਈਲ ਦਾ ਅਤੀਤ

ਤਾਰੀਖ/ਸਮੇਂ ’ਤੇ ਕਲਿੱਕ ਕਰੋ ਤਾਂ ਉਸ ਸਮੇਂ ਦੀ ਫਾਈਲ ਪੇਸ਼ ਹੋ ਜਾਵੇਗੀ।

ਮਿਤੀ/ਸਮਾਂਨਮੂਨਾਨਾਪਵਰਤੋਂਕਾਰਟਿੱਪਣੀ
ਮੌਜੂਦਾ12:17, 3 ਫ਼ਰਵਰੀ 201712:17, 3 ਫ਼ਰਵਰੀ 2017 ਵੇਲੇ ਦੇ ਵਰਜਨ ਦਾ ਅੰਗੂਠਾਕਾਰ ਰੂਪ1,240 × 1,754, 10 ਸਫ਼ੇ (361 KB)Gurvinder2007 (ਗੱਲ-ਬਾਤ | ਯੋਗਦਾਨ)ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਵਿੱਦਿਆ ਦਾ ਸੰਕਲਪ ਬਹੁਤ ਮਹਤੱਵਪੂਰਣ ਹੈ। ਬੇਸ਼ਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵ...

ਕੋਈ ਵੀ ਸਫ਼ਾ ਇਸ ਫ਼ਾਈਲ ਨਾਲ ਨਹੀਂ ਜੋੜਦਾ।

ਮੈਟਾਡੈਟਾ