ਤਾਂਬੇ ਦਾ ਘੋੜ ਸਵਾਰ (ਕਵਿਤਾ)
ਦਿੱਖ
![]() Alexandre Benois's illustration to the poem (1904). | |
ਲੇਖਕ | ਅਲੈਗਜ਼ੈਂਡਰ ਪੁਸ਼ਕਿਨ |
---|---|
ਮੂਲ ਸਿਰਲੇਖ | Медный Всадник [Mednyi Vsadnik] |
ਅਨੁਵਾਦਕ | ਕਰਨਜੀਤ ਸਿੰਘ |
ਦੇਸ਼ | ਰੂਸ |
ਭਾਸ਼ਾ | ਮੂਲ ਰੂਸੀ |
ਵਿਧਾ | ਬਿਰਤਾਂਤਕ ਕਵਿਤਾ |
ਪ੍ਰਕਾਸ਼ਕ | ਸੋਵਰੇਮੈਨਿਕ, ਪੰਜਾਬੀ ਅਨੁਵਾਦ: ਰਾਦੂਗਾ ਪ੍ਰਕਾਸ਼ਨ |
ਪ੍ਰਕਾਸ਼ਨ ਦੀ ਮਿਤੀ | 1837, ਪੰਜਾਬੀ 1983 |
ਤਾਂਬੇ ਦਾ ਘੋੜ ਸਵਾਰ: ਸੇਂਟ ਪੀਟਰਜ਼ਬਰਗ ਦਾ ਇੱਕ ਕਿੱਸਾ (ਰੂਸੀ: Медный всадник: Петербургская повесть) ਅਲੈਗਜ਼ੈਂਡਰ ਪੁਸ਼ਕਿਨ ਦੀ 1833 ਦੀ ਲਿਖੀ ਪੀਟਰਜ਼ਬਰਗ ਵਿੱਚ ਪੀਟਰ ਮਹਾਨ ਦੇ ਘੋੜ ਸਵਾਰ ਬੁੱਤ ਬਾਰੇ ਬਿਰਤਾਂਤਕ ਕਵਿਤਾ ਹੈ। ਪੁਸ਼ਕਿਨ ਦੀ ਸਭ ਤੋਂ ਗੰਭੀਰ, ਦਲੇਰੀ ਭਰੀ ਅਤੇ ਕਲਾਤਮਿਕ ਪੱਖੋਂ ਉੱਤਮ ਮੰਨੀ ਜਾਂਦੀ ਬਿਰਤਾਂਤਕ ਕਵਿਤਾ, "ਤਾਂਬੇ ਦਾ ਘੋੜ ਸਵਾਰ" ਨੇ ਰੂਸੀ ਸਾਹਿਤ ਤੇ ਅਮਿੱਟ ਪ੍ਰਭਾਵ ਛੱਡਿਆ ਹੈ।[1]
ਹਵਾਲੇ
[ਸੋਧੋ]- ↑ The Pushkin critic A.D.P. Briggs praises the poem "as the best in the Russian language, and even the best poem written anywhere in the nineteenth century". Briggs, A.D.P.. "Mednyy vsadnik [The Bronze Horseman]". The Literary Encyclopedia. 26 April 2005.accessed 30 November 2008.