ਤਾਕਾਹਾਮਾ ਕਿਓਸ਼ੀ
ਦਿੱਖ
ਕਿਓਸ਼ੀ ਤਾਕਾਹਾਮਾ 高浜 虚子 | |
|---|---|
ਕਿਓਸ਼ੀ ਤਾਕਾਹਾਮਾ | |
| ਜਨਮ | 22 ਫਰਵਰੀ 1874 Matsuyama, Japan |
| ਮੌਤ | 8 ਅਪ੍ਰੈਲ 1959 (ਉਮਰ 85) Kamakura, Kanagawa, Japan |
| ਕਿੱਤਾ | ਲੇਖਕ |
| ਸ਼ੈਲੀ | ਹਾਇਕੂ ਕਵਿਤਾ, ਸਾਹਿਤ ਆਲੋਚਨਾ, ਨਿੱਕੀਆਂ ਕਹਾਣੀਆਂ |
ਕਿਓਸ਼ੀ ਤਾਕਾਹਾਮਾ (高浜 虚子 ਕਿਓਸ਼ੀ ਤਾਕਾਹਾਮਾ, 22 ਫਰਵਰੀ 1874 – 8 ਅਪਰੈਲ 1959) ਇੱਕ ਜਾਪਾਨੀ ਕਵੀ ਸੀ। ਉਸਦਾ ਅਸਲੀ ਨਾਮ ਤਾਕਾਹਾਮਾ ਕਿਓਸ਼ੀ (高浜清) ਸੀ; ਕਿਓਸ਼ੀ ਉਸਦੇ ਉਸਤਾਦ ਸ਼ੀਕੀ ਦੁਆਰਾ ਧਰਿਆ ਉਸ ਦਾ ਕਲਮੀ ਨਾਮ ਸੀ।