ਤਾਜਿਕਿਸਤਾਨੀ ਸੋਮੋਨੀ
ਦਿੱਖ
| Сомонӣ (ਤਾਜਿਕ) | |
|---|---|
5 ਸੋਮੋਨੀ ਦਾ ਅਗਲਾ ਅਤੇ ਪਿਛਲਾ ਪਾਸਾ | |
| ISO 4217 | |
| ਕੋਡ | TJS (numeric: 972) |
| ਉਪ ਯੂਨਿਟ | 0.01 |
| Unit | |
| ਬਹੁਵਚਨ | ਸੋਮੋਨੀ |
| Denominations | |
| ਉਪਯੂਨਿਟ | |
| 1/100 | ਦਿਰਾਮ |
| ਬਹੁਵਚਨ | |
| ਦਿਰਾਮ | ਦਿਰਾਮ |
| ਬੈਂਕਨੋਟ | 1, 5, 20, 50 ਦਿਰਾਮ, 1, 3, 5, 10, 20, 50, 100, 200, 500 ਸੋਮੋਨੀ |
| Coins | 5, 10, 20, 25, 50 ਦਿਰਾਮ, 1, 3, 5 ਸੋਮੋਨੀ |
| Demographics | |
| ਵਰਤੋਂਕਾਰ | |
| Issuance | |
| ਕੇਂਦਰੀ ਬੈਂਕ | ਤਾਜਿਕਿਸਤਾਨ ਰਾਸ਼ਟਰੀ ਬੈਂਕ |
| ਵੈੱਬਸਾਈਟ | www.nbt.tj |
| Valuation | |
| Inflation | 14.3% |
| ਸਰੋਤ | ਦ ਵਰਲਡ ਫ਼ੈਕਟਬੁੱਕ, 2011 est. |
ਸੋਮੋਨੀ (ਤਾਜਿਕ: [cомонӣ] Error: {{Lang}}: text has italic markup (help), ISO 4217 ਕੋਡ: TJS) ਤਾਜਿਕਿਸਤਾਨ ਦੀ ਮੁਦਰਾ ਹੈ। ਇੱਕ ਸੋਮੋਨੀ ਵਿੱਚ 100 ਦਿਰਾਮ (ਤਾਜਿਕ: [дирам] Error: {{Lang}}: text has italic markup (help)) ਹੁੰਦੇ ਹਨ। ਇਸ ਮੁਦਰਾ ਦਾ ਨਾਂ ਤਾਜਿਕਿਸਤਾਨ ਮੁਲਕ ਦੇ ਪਿਤਾ, ਇਸਮੈਲ ਸਮਾਨੀ ਪਿੱਛੋਂ ਰੱਖਿਆ ਗਿਆ ਹੈ।