ਤਾਹਿਰ (ਰਾਮ ਲੁਭਾਇਆ)
ਦਿੱਖ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਤਾਹਿਰ ਰਾਮ ਲੁਭਾਇਆ ਮੀਆਂਵਾਲੀ -ਸਰਗੋਧੇ ਦੇ ਸਥਾਨ ਤੋਂ ਸਨ। ਉਹਨਾਂ ਦਾ ਜਨਮ ਲਗਪਗ 1898 ਈ. ਵਿੱਚ ਹੋਇਆ ਸੀ। ਤਾਹਿਰ ਸ਼ਹੀਦ ਭਗਤ ਸਿੰਘ ਦੀ ਸ਼ਹੀਦੀ ਸਮੇਂ ਹਾਜ਼ਰ ਸਨ ਉਸ ਨੇ ਸ਼ਹੀਦ ਭਗਤ ਨਾਮ ਦੀ ਕਵੀਸ਼ਰੀ ਲਿਖੀ ਅਤੇ ਗਾਉਂਦਾ ਵੀ ਰਿਹਾ। ਉਹਨੇ ਨੇ ਆਪ ਦੱਸਿਆ ਸਰਦਾਰ ਭਗਤ ਸਿੰਘ ਦੀ ਫਾਂਸੀ ਦੇ ਇੱਕ ਮਹੀਨੇ ਮਗਰੋਂ ਝੰਗ ਵਿੱਚ ਸ਼ਹੀਦੀ ਜਲਸਾ ਹੋਇਆ ਸੀ, ਜਿੱਥੇ ਮੈਂ ਆਪਣੀ ਇਹ ਘੋੜੀ ਸੁਣਾਈ ਸੀ। ਬਕੌਲ ਤਾਹਿਰ ਘੋੜੀ ਸੁਣਾਉਣ ਦੀ ਫਰਮਾਇਸ਼ ਭਗਤ ਸਿੰਘ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਤਾਂ ਘੋੜੀ ਸੁਣ ਕੇ ਰੋਣ ਲੱਗ ਪਏ।।[1]