ਤਿਮੋਰ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਤਿਮੋਰ ਸਾਗਰ ਤੋਂ ਰੀਡਿਰੈਕਟ)
Jump to navigation Jump to search
ਤਿਮੋਰ ਸਮੁੰਦਰ
ਤਿਮੋਰ ਸਮੁੰਦਰ ਪੂਰਬੀ ਹਿੰਦ ਮਹਾਂਸਾਗਰ ਵਿੱਚ ਸਥਿਤ ਹੈ।
ਨਕਸ਼ਾ
ਗੁਣਕ 10°S 127°E / 10°S 127°E / -10; 127
ਜਲਬੋਚੂ ਖੇਤਰਫਲ ਪੂਰਬੀ ਤਿਮੋਰ, ਆਸਟਰੇਲੀਆ, ਇੰਡੋਨੇਸ਼ੀਆ
ਖੇਤਰਫਲ 610,000 km2 (240,000 sq mi)
ਔਸਤ ਡੂੰਘਾਈ 406 ਮੀ (1,332 ਫ਼ੁੱਟ)
ਵੱਧ ਤੋਂ ਵੱਧ ਡੂੰਘਾਈ 3,200 ਮੀ (10,500 ਫ਼ੁੱਟ)
ਟਾਪੂ ਤੀਵੀ ਟਾਪੂ, ਐਸ਼ਮੋਰ ਅਤੇ ਕਾਰਤੀਅਰ ਟਾਪੂ
ਬਸਤੀਆਂ ਡਾਰਵਿਨ, ਉੱਤਰੀ ਰਾਜਖੇਤਰ
ਖਾਈਆਂ ਤਿਮੋਰ ਕੁੰਡ

ਤਿਮੋਰ ਸਮੁੰਦਰ (ਇੰਡੋਨੇਸ਼ੀਆਈ: Laut Timor; ਪੁਰਤਗਾਲੀ: Mar de Timor) ਤੁਲਨਾਤਮਕ ਤੌਰ ਉੱਤੇ ਇੱਕ ਕਛਾਰ ਸਮੁੰਦਰ ਹੈ ਜਿਸਦੀਆਂ ਹੱਦਾ ਉੱਤਰ ਵੱਲ ਪੂਰਬੀ ਤਿਮੋਰ, ਪੂਰਬ ਵੱਲ ਅਰਾਫ਼ੂਰਾ ਸਮੁੰਦਰ, ਦੱਖਣ ਵੱਲ ਆਸਟਰੇਲੀਆ ਅਤੇ ਪੱਛਮ ਵੱਲ ਹਿੰਦ ਮਹਾਂਸਾਗਰ ਨਾਲ਼ ਲੱਗਦੀਆਂ ਹਨ।

ਹਵਾਲੇ[ਸੋਧੋ]