ਤਿਲਕ ਰਾਜ
ਦਿੱਖ
| ਨਿੱਜੀ ਜਾਣਕਾਰੀ | |
|---|---|
| ਪੂਰਾ ਨਾਮ | Tilak Raj |
| ਜਨਮ | 15 ਜਨਵਰੀ 1960 Delhi, India |
| ਭੂਮਿਕਾ | Left-hand batsman Left-hand bowler |
ਸਰੋਤ: Cricinfo, 30 March 2021 | |
ਤਿਲਕ ਰਾਜ ਸਾਬਕਾ ਭਾਰਤੀ ਕ੍ਰਿਕਟਰ ਹੈ। ਤਿਲਕ ਬੜੌਦਾ ਅਤੇ ਦਿੱਲੀ ਲਈ ਖੇਡਿਆ। ਉਹ ਇੱਕ ਖੱਬੇ ਹੱਥ ਦਾ ਬੱਲੇਬਾਜ਼ ਸੀ। ਤਿਕਲ 1985 ਵਿੱਚ ਰਵੀ ਸ਼ਾਸਤਰੀ ਦੇ ਇੱਕ ਓਵਰ ਵਿੱਚ ਛੇ ਛੱਕਿਆਂ ਦਾ ਬਦਕਿਸਮਤੀ ਨਾਲ ਸ਼ਿਕਾਰ ਹੋਣ ਲਈ ਵਧੇਰੇ ਜਾਣਿਆ ਜਾਂਦਾ ਹੈ। ਇਹ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਇਸਦਾ ਸਿਰਫ਼ ਦੂਜਾ ਮੌਕਾ ਸੀ। [1] [2]
ਹਵਾਲੇ
[ਸੋਧੋ]- ↑ "Player Profile: Tilak Raj". CricketArchive. Retrieved 25 January 2010.
- ↑ "Player Profile: Tilak Raj". ESPNcricinfo. Retrieved 25 January 2010.